ਸੁਪਰੀਮ ਕੋਰਟ ਵੱਲੋਂ ‘ਐੱਨ.ਆਰ.ਆਈ. ਕੋਟੇ’ ਬਾਰੇ ਪੰਜਾਬ ਦੀ ਪਟੀਸ਼ਨ ਰੱਦ
– ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਕੀਤੀ ਸੀ ਅਪੀਲ – ਸਿਖਰਲੀ ਅਦਾਲਤ ਵੱਲੋਂ ਮਾਮਲਾ ‘ਫਰਾਡ’ ਤੇ ‘ਪੈਸੇ ਕਮਾਉਣ ਦਾ ਜ਼ਰੀਆ’ ਕਰਾਰ ਨਵੀਂ ਦਿੱਲੀ, 24 ਸਤੰਬਰ (ਪੰਜਾਬ ਮੇਲ)- ਪੰਜਾਬ ਸਰਕਾਰ ਨੂੰ ਝਟਕਾ ਦਿੰਦਿਆਂ ਸੁਪਰੀਮ ਕੋਰਟ ਨੇ ਸੂਬੇ ਦੇ ਮੈਡੀਕਲ ਕਾਲਜਾਂ ਵਿਚ ਐੱਮ.ਬੀ.ਬੀ.ਐੱਸ. ਅਤੇ ਬੀ.ਡੀ.ਐੱਸ. ਕੋਰਸਾਂ ‘ਚ ਦਾਖ਼ਲਿਆਂ ਲਈ ‘ਐੱਨ.ਆਰ.ਆਈ. ਕੋਟੇ’ ਦੀ ਪ੍ਰੀਭਾਸ਼ਾ ਬਦਲਣ […]