ਅਮਰੀਕਾ ‘ਚ ਭਾਰਤੀ ਡਾਕਟਰ ਨੂੰ 20 ਲੱਖ ਡਾਲਰ ਤੋਂ ਵੱਧ ਜੁਰਮਾਨਾ
ਹਿਊਸਟਨ, 29 ਨਵੰਬਰ (ਪੰਜਾਬ ਮੇਲ)- ਅਮਰੀਕਾ ‘ਚ 53 ਸਾਲਾ ਭਾਰਤੀ ਮੂਲ ਦੇ ਨਿਊਰੋ ਸਰਜਨ ‘ਤੇ ਇਲੈਕਟਰੋ-ਐਕਿਊਪੰਕਚਰ ਉਪਕਰਨ ਇੰਪਲਾਂਟ ਕਰਨ ਲਈ ਸਰਜਰੀ ਕਰਨ ਦਾ ਝੂਠਾ ਦਾਅਵਾ ਕਰਨ ਤੋਂ ਬਾਅਦ ਮੈਡੀਕਲ ਧੋਖਾਧੜੀ ਦੇ ਦੋਸ਼ ਹੇਠ 20 ਲੱਖ ਡਾਲਰ ਤੋਂ ਵੱਧ ਦਾ ਜੁਰਮਾਨਾ ਲਾਇਆ ਗਿਆ ਹੈ। ਅਮਰੀਕੀ ਅਟਾਰਨੀ ਅਲਮਦਾਰ ਐੱਸ. ਹਮਦਾਨੀ ਨੇ ਕਿਹਾ ਕਿ ਹਿਊਸਟਨ ਇਲਾਕੇ ਦੇ ਡਾ. […]