ਪੰਜਾਬ ਦੇ ਰਾਜਸੀ ਇਤਿਹਾਸ ‘ਚ ਹੁਣ ਤੱਕ ਅੱਧੀ ਦਰਜਨ ਔਰਤਾਂ ਹੀ ਜਿੱਤ ਸਕੀਆਂ ਜ਼ਿਮਨੀ ਚੋਣ
ਫ਼ਰੀਦਕੋਟ, 27 ਨਵੰਬਰ (ਪੰਜਾਬ ਮੇਲ)- ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚ ਹੋਈਆਂ ਜ਼ਿਮਨੀ ਚੋਣਾਂ ਵਿਚ ਗਿੱਦੜਬਾਹਾ ਤੇ ਡੇਰਾ ਬਾਬਾ ਨਾਨਕ ਹਲਕਿਆਂ ਤੋਂ ਕਾਂਗਰਸ ਦੀਆਂ ਦੋ ਔਰਤ ਉਮੀਦਵਾਰ ਸਨ ਅਤੇ ਦੋਵੇਂ ਦਿੱਗਜ਼ ਆਗੂਆਂ ਦੀਆਂ ਪਤਨੀਆਂ ਹਨ, ਜੋ ਆਪਣੇ ਵਿਰੋਧੀਆਂ ਤੋਂ ਹਾਰ ਗਈਆਂ। ਪੰਜਾਬ ਦੇ ਹੁਣ ਤੱਕ ਦੇ ਰਾਜਸੀ ਇਤਿਹਾਸ ‘ਤੇ ਝਾਤ ਮਾਰੀ ਜਾਵੇ ਤਾਂ ਕੇਵਲ […]