ਫਰਿਜ਼ਨੋ ‘ਚ ਪੰਜਾਬੀ ਕਾਰ ਚਾਲਕ ‘ਤੇ ਸ਼ਰਾਬੀ ਹਾਲਤ ‘ਚ ਦੋ ਨੌਜਵਾਨਾਂ ਨੂੰ ਕੁਚਲਣ ਦਾ ਦੋਸ਼
ਨਿਊਯਾਰਕ, 9 ਮਈ (ਪੰਜਾਬ ਮੇਲ)- ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਫਰਿਜ਼ਨੋ ਸ਼ਾਹਿਰ ਵਿਚ ਦੋ ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਸ਼ੱਕੀ ਸ਼ਰਾਬੀ ਪੰਜਾਬੀ ਡਰਾਇਵਰ ਜਗਤ ਸਿੰਘ ਨੂੰ ਹੁਣ ਗੰਭੀਰ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ। ਬੀਤੇ ਦਿਨੀਂ ਇਹ ਹਾਦਸਾ ਰਾਤ 11:30 ਵਜੇ ਦੇ ਕਰੀਬ ਕਲੋਵਿਸ ਤੇ ਸ਼ੀਲਡਜ਼ ਐਵੇਨਿਊ ਦੇ ਖੇਤਰ ਵਿਚ ਵਾਪਰਿਆ। ਫਰਿਜ਼ਨੋ ਪੁਲਿਸ ਦਾ ਕਹਿਣਾ ਹੈ […]