ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ‘ਸੰਨੀ ਓਬਰਾਏ ਅਵਾਸ ਯੋਜਨਾ’ ਤਹਿਤ ਲੋੜਵੰਦ ਨੂੰ ਬਣਾ ਕੇ ਦੇਵੇਗਾ ਰਹਿਣਯੋਗ ਮਕਾਨ
-ਟਰੱਸਟ ਨੇ ਗਰੀਬ ਪਰਿਵਾਰਾਂ ਲਈ 620 ਘਰਾਂ ਦੀ ਕਰਵਾਈ ਮੁਰੰਮਤ; 480 ਬਣਾਏ ਨਵੇਂ ਘਰ : ਡਾ. ਓਬਰਾਏ ਸ੍ਰੀ ਮੁਕਤਸਰ ਸਾਹਿਬ, 11 ਅਗਸਤ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਵਿਚ ਵੱਡੀ ਪੱਧਰ ‘ਤੇ ਸੰਨੀ ਓਬਰਾਏ ਅਵਾਸ ਯੋਜਨਾ ਤਹਿਤ ਪੰਜਾਬ ਵਿਚ ਗਰੀਬ ਪਰਿਵਾਰਾਂ ਨੂੰ ਵੱਡੀ ਪੱਧਰ […]