ਬਾਬਾ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲੇ ਨੂੰ ਅਦਾਲਤ ਨੇ ਜੂਡੀਸ਼ੀਅਲ ਰਿਮਾਂਡ ‘ਤੇ ਭੇਜਿਆ
ਕੈਨੇਡਾ ਆਧਾਰਿਤ ਐੱਨ.ਆਰ.ਆਈ. ਨੇ ਫਾਰਚੂਨਰ ਨਾਲ ਮਾਰੀ ਸੀ ਮੈਰਾਥਨ ਦੌੜਾਕ ਨੂੰ ਟੱਕਰ -ਪਾਸਪੋਰਟ ਰੀਨਿਊ ਕਰਵਾਉਣ ਲਈ ਪਿਛਲੇ ਮਹੀਨੇ ਆਇਆ ਸੀ ਅੰਮ੍ਰਿਤਪਾਲ ਜਲੰਧਰ, 17 ਜੁਲਾਈ (ਪੰਜਾਬ ਮੇਲ)- ਮੈਰਾਥਨ ਦੌੜਾਕ ਬਾਬਾ ਫੌਜਾ ਸਿੰਘ ਨੂੰ ਆਪਣੇ ਵਾਹਨ ਨਾਲ ਟੱਕਰ ਮਾਰ ਕੇ ਭੱਜਣ ਵਾਲੇ ਐੱਨ.ਆਰ.ਆਈ. ਅੰਮ੍ਰਿਤਪਾਲ ਸਿੰਘ ਢਿੱਲੋਂ ਨੂੰ ਬੁੱਧਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਿਸ ਨੇ ਉਸ […]