ਟਰੰਪ ਵੱਲੋਂ ਅਮਰੀਕੀ ਫੌਜੀਆਂ ਨੂੰ ਭੁਗਤਾਨ ਕਰਨ ਲਈ ਨਿਰਦੇਸ਼ ਜਾਰੀ
ਕਿਹਾ: ਸਰਕਾਰੀ ਫੰਡਿੰਗ ਫ੍ਰੀਜ਼ ਦੇ ਬਾਵਜੂਦ ”ਸਾਰੇ ਉਪਲਬਧ ਫੰਡਾਂ” ਦੀ ਕਰੋ ਵਰਤੋਂ ਵਾਸ਼ਿੰਗਟਨ, 13 ਅਕਤੂਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਰੱਖਿਆ ਵਿਭਾਗ ਨੂੰ ਅਮਰੀਕੀ ਫੌਜੀਆਂ ਨੂੰ ਭੁਗਤਾਨ ਕਰਨ ਲਈ ”ਸਾਰੇ ਉਪਲਬਧ ਫੰਡਾਂ” ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਹਨ, ਭਾਵੇਂ ਕਿ ਸਰਕਾਰੀ ਫੰਡਿੰਗ ਫ੍ਰੀਜ਼ ਹੋਈ ਹੈ। ਟਰੰਪ […]