ਟਰੰਪ ਵੱਲੋਂ ਈ.ਯੂ. ਨੂੰ ਚੀਨ ਅਤੇ ਭਾਰਤ ‘ਤੇ 100% ਟੈਰਿਫ ਲਾਉਣ ਦੀ ਅਪੀਲ
ਵਾਸ਼ਿੰਗਟਨ, 10 ਸਤੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਆਪਣੇ ਹਮਲਾਵਰ ਅੰਤਰਰਾਸ਼ਟਰੀ ਰੁਖ਼ ਦਾ ਸੰਕੇਤ ਦਿੱਤਾ ਹੈ। ਹਾਲ ਹੀ ਵਿਚ ਇੱਕ ਕਾਨਫਰੰਸ ਕਾਲ ਰਾਹੀਂ, ਉਨ੍ਹਾਂ ਨੇ ਯੂਰਪੀਅਨ ਯੂਨੀਅਨ (ਈ.ਯੂ.) ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਚੀਨ ਅਤੇ ਭਾਰਤ ‘ਤੇ 100% ਤੱਕ ਟੈਰਿਫ ਲਗਾਉਣ, ਤਾਂ ਜੋ ਰੂਸ ‘ਤੇ ਦਬਾਅ ਵਧਾਇਆ ਜਾ […]