ਆਪਣੀ ਪਤਨੀ ਤੇ ਪੁੱਤਰ ਦੇ ਕਤਲ ਦੇ ਮਾਮਲੇ ‘ਚ ਵਕੀਲ ਦੋਸ਼ੀ ਕਰਾਰ
ਹੋ ਸਕਦੀ ਹੈ ਉਮਰ ਕੈਦ ਸੈਕਰਾਮੈਂਟੋ, 4 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਦੱਖਣੀ ਕੈਰੋਲੀਨਾ ਦੀ ਇਕ ਅਦਾਲਤ ਨੇ ਆਪਣੀ ਪਤਨੀ ਤੇ ਪੁੱਤਰ ਦੇ ਕਤਲ ਦੇ ਮਾਮਲੇ ‘ਚ ਵਕੀਲ ਰਿਚਰਡ ‘ਅਲੈਕਸ’ ਮੁਰਦੌਘ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਉਸ ਨੂੰ ਦੋ ਕਤਲਾਂ ਤੇ ਨਾਜਾਇਜ਼ ਹਥਿਆਰ ਰਖਣ ਲਈ ਦੋਸ਼ੀ ਕਰਾਰ ਦਿੱਤਾ। ਮੁਰਦੌਘ ਦੀ 52 ਸਾਲਾ ਪਤਨੀ […]