ਇਸ ਸਾਲ ਚੋਣ ਮੈਦਾਨ ‘ਚ ਹੀ ਰੁੱਝੇ ਰਹਿਣਗੇ ਪੰਜਾਬੀ!
-ਨਿਗਮ, ਕੌਂਸਲ ਚੋਣਾਂ ਤੇ ਪੰਚਾਇਤ ਸੰਮਤੀਆਂ ਚੋਣਾਂ ਇਕੱਠੀਆਂ ਕਰਵਾਉਣ ਦੀ ਤਿਆਰੀ ਜਲੰਧਰ, 6 ਜੂਨ (ਪੰਜਾਬ ਮੇਲ)- ਇਸ ਸਾਲ ਪੰਜਾਬੀ ਚੋਣਾਂ ਵਿਚ ਰੁੱਝੇ ਰਹਿਣਗੇ। ਅਗਲੇ ਸਾਲ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਦੀ ਤਿਆਰੀ ਚੱਲ ਰਹੀ ਹੈ, ਉੱਥੇ ਹੀ ਪੰਜਾਬ ਸਰਕਾਰ ਪੇਂਡੂ ਤੇ ਸ਼ਹਿਰੀ ਸਥਾਨਕ […]