ਸਾਬਕਾ ਡਾਇਰੈਕਟਰ ਤਰਸੇਮ ਸਿੰਘ ਬੈਂਸ ਦਾ ਅੰਤਿਮ ਸੰਸਕਾਰ 14 ਨੂੰ
ਸੈਕਰਾਮੈਂਟੋ, 12 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਪਿੰਡ ਬੈਂਸਾ ਜਿਲਾ ਨਵਾਂਸ਼ਹਿਰ ਦੇ ਪਿਛੋਕੜ ਨਾਲ ਸਬੰਧਤ ਲੰਬੜਦਾਰ ਤਰਸੇਮ ਸਿੰਘ ਬੈਂਸ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦਾ ਅੰਤਿਮ ਸੰਸਕਾਰ ਮਿਤੀ 06/14/23 ਨੂੰ ਦੁਪਹਿਰ 1:00 ਵਜੇ ਚੈਰੋਕੀ ਫਿਊਨਰਲ ਹੋਮ ਵਿਖੇ 14615 ਐਨ ਬੇਕਮੈਨ ਆਰਡੀ ਲੋਡੀ, CA 95250 ਵਿਖੇ ਹੋਵੇਗਾ ਅਤੇ ਉਸਤੋਂ ਬਾਅਦ ਅੰਤਿਮ ਅਰਦਾਸ […]