ਮੈਕਸੀਕੋ ਦੇ ਹੋਟਲ ਵਿਚ ਕੈਲੀਫੋਰਨੀਆ ਵਾਸੀ ਜੋੜੇ ਦੀ ਮੌਤ
ਸੈਕਰਾਮੈਂਟੋ, ਕੈਲੀਫੋਰਨੀਆ, 18 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਮੈਕਸੀਕੋ ਦੇ ਬਾਜਾ ਕੈਲੀਫੋਰਨੀਆ ਪ੍ਰਾਇ ਦੀਪ ਵਿਚ ਇਕ ਰਿਜ਼ਾਰਟ ਵਿਚ ਇਕ ਅਮਰੀਕੀ ਜੋੜੇ ਦੀ ਮੌਤ ਹੋਣ ਦੀ ਖਬਰ ਹੈ। ਇਹ ਜਾਣਕਾਰੀ ਮੈਕਸੀਕਨ ਅਧਿਕਾਰੀਆਂ ਨੇ ਦਿੱਤੀ ਹੈ। ਇਹ ਜੋੜਾ ਨਿਊਪੋਰਟ ਬੀਚ ਕੈਲੀਫੋਰਨੀਆ ਦਾ ਵਸਨੀਕ ਸੀ। ਪੀੜਤ ਪਰਿਵਾਰ ਤੇ ਬਾਜਾ ਕੈਲੀਫੋਰਨੀਆ ਸਰ ਅਟਾਰਨੀ ਜਨਰਲ ਦਫਤਰ ਵੱਲੋਂ ਜਾਰੀ ਬਿਆਨ ਅਨੁਸਾਰ […]