ਸਿੱਧੂ ਮੂਸੇਵਾਲਾ ਦਾ ਚੌਥਾ ਗੀਤ ‘ਚੋਰਨੀ’ ਰਿਲੀਜ਼
ਮਾਨਸਾ, 7 ਜੁਲਾਈ (ਪੰਜਾਬ ਮੇਲ)- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸ ਦਾ ਚੌਥਾ ਗੀਤ ‘ਚੋਰਨੀ’ ਅੱਜ ਰਿਲੀਜ਼ ਹੋ ਗਿਆ। ਇਸ ਗੀਤ ਦੀ ਆਡੀਓ ਜਾਰੀ ਕਰ ਦਿੱਤੀ ਗਈ ਹੈ, ਜਦੋਂ ਕਿ ਵੀਡੀਓ 8 ਜੁਲਾਈ ਨੂੰ ਸਵੇਰੇ ਜਾਰੀ ਕੀਤੀ ਜਾਵੇਗੀ। ਇਹ ਗੀਤ ਰਿਲੀਜ਼ ਹੋਣ ਤੋਂ ਕਈ ਦਿਨ ਪਹਿਲਾਂ ਰੈਪਰ ਡਿਵਾਇਨ ਨੇ ਇੰਸਟਗ੍ਰਾਮ ‘ਤੇ […]