ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਪੰਜਾਬੀ ਵਕੀਲ ਸੂਬਾਈ ਅਦਾਲਤ ‘ਚ ਜੱਜ ਨਿਯੁਕਤ
ਐਬਟਸਫੋਰਡ, 19 ਜੁਲਾਈ (ਪੰਜਾਬ ਮੇਲ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਨੇ ਵੈਨਕੂਵਰ ਦੇ ਉੱਘੇ ਪੰਜਾਬੀ ਵਕੀਲ ਪਾਲ ਸੰਧੂ ਨੂੰ ਸੂਬਾਈ ਅਦਾਲਤ ਦਾ ਜੱਜ ਨਿਯੁਕਤ ਕੀਤਾ ਹੈ, ਜੋ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਪਾਲ ਸੰਧੂ ਲੀਗਲ ਆਪ੍ਰੇਸ਼ਨਜ਼ ਫਾਰ ਪ੍ਰੋਸੀਕਿਊਸ਼ਨ ਸਰਵਿਸਿਜ਼ ਬ੍ਰਿਟਿਸ਼ ਕੋਲੰਬੀਆ ਤੇ ਕਰਾਊਨ ਲੀਡ ਪ੍ਰੋਵਿੰਸ਼ਲ ਕੋਰਟਸ ਵਰਚੂਅਲ ਬੇਲ ਪ੍ਰਾਜੈਕਟ ਦੇ ਡਾਇਰਕਟਰ ਵਜੋਂ […]