ਰੂਸ-ਯੂਕਰੇਨ ਜੰਗ: ਡਰੋਨ ਹਮਲੇ ਮਗਰੋਂ ਮਾਸਕੋ ਹਵਾਈ ਅੱਡਾ ਅਸਥਾਈ ਤੌਰ ’ਤੇ ਬੰਦ
ਮਾਸਕੋ, 30 ਜੁਲਾਈ (ਪੰਜਾਬ ਮੇਲ)- ਰੂਸ ਨੇ ਅੱਜ ਵੱਡੇ ਤੜਕੇ ਤਿੰਨ ਯੂਕਰੇਨੀ ਡਰੋਨਾਂ ਵੱਲੋਂ ਮਾਸਕੋ ’ਤੇ ਹਮਲਾ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਹਮਲੇ ਵਿੱਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਤੇ ਰੂਸੀ ਰਾਜਧਾਨੀ ਦੇ ਚਾਰ ਹਵਾਈ ਅੱਡਿਆਂ ਵਿਚੋਂ ਇਕ ਨੂੰ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ। ਰੂਸੀ ਰੱਖਿਆ ਮੰਤਰਾਲੇ ਨੇ ਇਸ ਘਟਨਾ ਨੂੰ ‘ਕੀਵ […]