ਸੈਕਰਾਮੈਂਟੋ ਸਥਿਤ ਰੋਜ਼ਵਿਲ ਗੈਲਰੀਆ ਮਾਲ ਵਿਖੇ ਸਿੱਖ ਨੌਜਵਾਨ ਵੱਲੋਂ ਗੋਲੀਬਾਰੀ: 1 ਹਲਾਕ
-ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਪਲੇਸਰ ਕਾਉਂਟੀ ਜੇਲ੍ਹ ’ਚ ਭੇਜਿਆ ਸੈਕਰਾਮੈਂਟੋ, 23 ਅਗਸਤ (ਪੰਜਾਬ ਮੇਲ)- ਸੈਕਰਾਮੈਂਟੋ ਦੇ ਨਜ਼ਦੀਕ ਰੋਜ਼ਵਿਲ ਦੇ ਗੈਲਰੀਆ ਮਾਲ ਵਿਖੇ ਉਸ ਵਕਤ ਹਫੜਾ-ਤਫੜੀ ਮੱਚ ਗਈ, ਜਦੋਂ 29 ਸਾਲਾ ਸਿੱਖ ਨੌਜਵਾਨ ਸਿਮਰਨਜੀਤ ਸਿੰਘ ਨੇ ਪਾਰਕਿੰਗ ਦੀ ਤੀਜੀ ਮੰਜ਼ਿਲ ’ਤੇ ਇੱਕ ਔਰਤ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਅਤੇ ਵਾਰਦਾਤ ਤੋਂ ਬਾਅਦ […]