ਪੁਲਿਸ ਹੁਣ 15 ਨਹੀਂ ਦੋ ਦਿਨਾਂ ‘ਚ ਪੂਰੀ ਕਰ ਰਹੀ ਪਾਸਪੋਰਟ ਵੈਰੀਫਿਕੇਸ਼ਨ
ਚੰਡੀਗੜ੍ਹ, 2 ਸਤੰਬਰ (ਪੰਜਾਬ ਮੇਲ)- ਚੰਡੀਗੜ੍ਹ ਪੁਲਿਸ ਹੁਣ 15 ਦਿਨਾਂ ਦੀ ਬਜਾਏ ਦੋ ਦਿਨਾਂ ‘ਚ ਪਾਸਪੋਰਟ ਵੈਰੀਫਿਕੇਸ਼ਨ ਪੂਰੀ ਕਰ ਰਹੀ ਹੈ। ਹਾਂ, ਇਹ ਤਤਕਾਲ ਅਪਲਾਈਡ ਪਾਸਪੋਰਟ ਵੈਰੀਫਿਕੇਸ਼ਨ ਨਹੀਂ ਹੈ ਬਲਕਿ ਰੁਟੀਨ ਅਪਲਾਈਡ ਪਾਸਪੋਰਟ ਦੀ ਪੁਲਿਸ ਵੈਰੀਫਿਕੇਸ਼ਨ ਹੈ। ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵੱਲੋਂ ਸ਼ੁਰੂ ਕੀਤੀ mPassport ਪੁਲਿਸ ਐਪ ਪ੍ਰਭਾਵਸ਼ਾਲੀ ਅਤੇ ਮਦਦਗਾਰ […]