ਨਿਆਗਰਾ ਫਾਲ ਪੁਲ ਨੇੜੇ ਕਾਰ ਧਮਾਕੇ ‘ਚ ਦੋ ਹਲਾਕ
ਉੱਚ ਪੱਧਰੀ ਜਾਂਚ ਸ਼ੁਰੂ; ਸਰਹੱਦੀ ਲਾਂਘਾ ਬੰਦ ਵੈਨਕੂਵਰ, 24 ਨਵੰਬਰ (ਪੰਜਾਬ ਮੇਲ)- ਅਮਰੀਕਾ ਤੇ ਕੈਨੇਡਾ ਨੂੰ ਜੋੜਦੇ ਨਿਆਗਰਾ ਫਾਲ ਵਾਲੇ ਰੇਨਬੋਅ ਬ੍ਰਿਜ ਕੋਲ ਅਮਰੀਕਾ ਦਾਖਲੇ ਵਾਲੀ ਚੈੱਕ ਪੋਸਟ ‘ਤੇ ਇੱਕ ਕਾਰ ਵਿਚ ਧਮਾਕਾ ਹੋਣ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ, ਜਦਕਿ ਇੱਕ ਅਧਿਕਾਰੀ ਜ਼ਖ਼ਮੀ ਹੋ ਗਿਆ। ਧਮਾਕੇ ਮਗਰੋਂ ਲਾਂਘੇ ਦੀ ਆਵਾਜਾਈ ਬੰਦ ਕਰ ਦਿੱਤੀ […]