ਹਾਂਗਕਾਂਗ ਵੱਲੋਂ ਬਰਤਾਨੀਆ ਤੋਂ ਸਾਰੀਆਂ ਯਾਤਰੀ ਉਡਾਣਾਂ ’ਤੇ ਲਾਈ ਜਾਵੇਗੀ ਪਾਬੰਦੀ

133
Share

ਹਾਂਗਕਾਂਗ, 28 ਜੂਨ (ਪੰਜਾਬ ਮੇਲ)- ਕਰੋਨਾਵਾਇਰਸ ਦੇ ਨਵੇਂ ਰੂਪ ਦੇ ਸਾਹਮਣੇ ਆਉਣ ਤੋਂ ਬਾਅਦ ਹਾਂਗਕਾਂਗ ਨੇ ਕਿਹਾ ਹੈ ਕਿ ਆਉਂਦੇ ਵੀਰਵਾਰ ਤੋਂ ਬਰਤਾਨੀਆ ਤੋਂ ਸਾਰੀਆਂ ਯਾਤਰੀ ਉਡਾਣਾਂ ’ਤੇ ਪਾਬੰਦੀ ਲਾਈ ਜਾਵੇਗੀ। ਇਥੋਂ ਦੇ ਬੁਲਾਰੇ ਨੇ ਦੱਸਿਆ ਕਿ ਬਿ੍ਰਟੇਨ ’ਚ ਹਾਲ ਹੀ ਵਿਚ ਕਰੋਨਾ ਮਹਾਮਾਰੀ ਤੇ ਡੈਲਟਾ ਰੂਪ ਦੇ ਕੇਸ ਆਉਣ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ।

Share