ਹਾਂਗਕਾਂਗ ਨੇੜੇ ਚੀਨੀ ਪਰਮਾਣੂ ਪਲਾਂਟ ’ਚੋਂ ਸ਼ੱਕੀ ਰੇਡੀਓਐਕਟਿਵ ਲੀਕ

153
Share

ਹਾਂਗ ਕਾਂਗ, 15 ਜੂਨ (ਪੰਜਾਬ ਮੇਲ)- ਹਾਂਗਕਾਂਗ ਨੇੜੇ ਚੀਨੀ ਪਰਮਾਣੂ ਪਲਾਂਟ ਤੋਂ ਸ਼ੱਕੀ ਰੇਡੀਓ ਐਕਟਿਵ ਲੀਕ ਹੋਣ ਦੀਆਂ ਖਬਰਾਂ ਤੋਂ ਫਰਾਂਸ ਦੀ ਕੰਪਨੀ ਨੇ ਕਿਹਾ ਕਿ ਪਲਾਂਟ ਨੂੰ ਚਲਾਉਣ ਵਿਚ ਤਕਨੀਕੀ ਮੁਸ਼ਕਲ ਆ ਰਹੀ ਹੈ। ਇਸ ਨੂੰ ਦਰੁੱਸਤ ਕੀਤਾ ਜਾ ਰਿਹਾ ਹੈ। ਤੈਸ਼ਾਨ ਪਰਮਾਣੂ ਪਲਾਂਟ ਨੂੰ ਚੀਨ ਤੇ ਫਰਾਂਸ ਦੀਆਂ ਕੰਪਨੀਆਂ ਸਾਂਝੇ ਤੌਰ ’ਤੇ ਚਲਾ ਰਹੀਆਂ ਹਨ।

Share