ਸੰਯੁਕਤ ਰਾਸ਼ਟਰ ਨੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਮੁਖੀ ਨੂਰ ਵਾਲੀ ਮਹਿਸੂਦ ਨੂੰ ਕੌਮਾਂਤਰੀ ਅਤਿਵਾਦੀ ਦਿੱਤਾ ਐਲਾਨ

511
Share

ਸੰਯੁਕਤ ਰਾਸ਼ਟਰ, 18 ਜੁਲਾਈ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਨੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੇ ਮੁਖੀ ਨੂਰ ਵਾਲੀ ਮਹਿਸੂਦ ਨੂੰ ਕੌਮਾਂਤਰੀ ਅਤਿਵਾਦੀ ਐਲਾਨ ਦਿੱਤਾ ਹੈ। ਸੁਰੱਖਿਆ ਪਰਿਸ਼ਦ ਦੀ ਅਤਿਵਾਦੀ ਵਿਰੋਧੀ ਕਮੇਟੀ ਨੇ 42 ਸਾਲਾ ਮਹਿਸੂਦ ਨੂੰ ਪਾਬੰਦੀਸ਼ੁਦਾ ਸੂਚੀ ਵਿੱਚ ਪਾ ਦਿੱਤਾ ਹੈ। ਹੁਣ ਇਸ ਪਾਕਿਸਤਾਨੀ ਨਾਗਰਿਕ ਦੀਆਂ ਜਾਇਦਾਦਾਂ ਨੂੰ ਕੁਰਕ ਕੀਤਾ ਜਾ ਸਕਦਾ ਹੈ। ਉਸ ‘ਤੇ ਯਾਤਰਾ ਅਤੇ ਹਥਿਆਰ ਰੱਖਣ’ ਤੇ ਪਾਬੰਦੀ ਲਗਾਈ ਜਾ ਸਕਦੀ ਹੈ।


Share