ਸ੍ਰੀਲੰਕਾ ਸਰਕਾਰ ਨੇ ਦੇਸ਼ ‘ਚੋਂ ਹਟਾਈ ਐਮਰਜੰਸੀ

99
Share

ਕੋਲੰਬੋ, 21 ਮਈ (ਪੰਜਾਬ ਮੇਲ)- ਸ੍ਰੀਲੰਕਾ ਸਰਕਾਰ ਨੇ ਅੱਜ ਦੇਸ਼ ‘ਚੋਂ ਐਮਰਜੰਸੀ ਹਟਾ ਦਿੱਤੀ। ਦੇਸ਼ ਵਿਚ ਆਰਥਿਕ ਸੰਕਟ ਅਤੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਦੋ ਹਫ਼ਤੇ ਪਹਿਲਾਂ ਐਮਰਜੰਸੀ ਲਾਗੂ ਕੀਤੀ ਗਈ ਸੀ। ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਨੇ ਮਹੀਨੇ ਵਿਚ ਦੂਜੀ ਵਾਰ 6 ਮਈ ਨੂੰ ਐਮਰਜੰਸੀ ਲਾਗੂ ਕੀਤੀ।


Share