ਸੁੱਚਾ ਸਿੰਘ ਪੱਡਾ ਨੂੰ ਸਦਮਾ- ਮਾਤਾ ਬਲਬੀਰ ਕੌਰ ਸੁਰਗਵਾਸ

18
Share

ਸਰੀ, 12 ਮਈ (ਹਰਦਮ ਮਾਨ/ਪੰਜਾਬ ਮੇਲ)- ਤਾਜ ਬੈਂਕੁਇਟ ਹਾਲ ਸਰੀ ਦੇ ਡਾਇਰੈਕਟਰ ਸੁੱਚਾ ਸਿੰਘ ਪੱਡਾ ਦੇ ਮਾਤਾ ਬਲਬੀਰ ਕੌਰ ਪੱਡਾ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਹਨ। ਉਹ 97 ਵਰ੍ਹਿਆਂ ਦੇ ਸਨ। ਮਾਤਾ ਬਲਬੀਰ ਕੌਰ ਪੱਡਾ ਦਾ ਅੰਤਿਮ ਸੰਸਕਾਰ 15 ਮਈ 2022 (ਐਤਵਾਰ) ਨੂੰ ਬਾਦ ਦੁਪਹਿਰ ਵਜੇ, ਰਿਵਰਸਾਈਡ ਫਿਊਨਰਲ ਹੋਮ, ਡੈਲਟਾ ਵਿਖੇ ਕੀਤਾ ਜਾਵੇਗਾ ਅਤੇ ਉਸ ਉਪਰੰਤ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਦਸਮੇਸ਼ ਦਰਬਾਰ, ਸਰੀ ਵਿਖੇ ਹੋਵੇਗੀ।


Share