ਸਿੱਖ ਆਗੂਆਂ ਨੇ ਬੌਬੀ ਸਿੰਘ ਐਲਨ ਨਾਲ ਕੀਤੀ ਮੁਲਾਕਾਤ

353
Share

ਸੈਕਰਾਮੈਂਟੋ, 29 ਸਤੰਬਰ (ਪੰਜਾਬ ਮੇਲ)-ਸਿੱਖ ਆਗੂ ਡਾ. ਪਿ੍ਰਤਪਾਲ ਸਿੰਘ, ਹਰਪ੍ਰੀਤ ਸਿੰਘ ਸੰਧੂ ਅਤੇ ਜੌਹਨ ਸਿੰਘ ਗਿੱਲ ਮੇਅਰ ਬੌਬੀ ਸਿੰਘ ਐਲਨ ਨੂੰ ਮਿਲਣ ਲਈ ਵਿਸ਼ੇਸ਼ ਤੌਰ ’ਤੇ ਐਲਕ ਗਰੋਵ ਪਹੁੰਚੇ। ਇਸ ਮੀਟਿੰਗ ਦੌਰਾਨ ਆਗੂਆਂ ਨੇ ਬੌਬੀ ਸਿੰਘ ਐਲਨ ਨੂੰ ਚੋਣਾਂ ਵਿਚ ਕਾਮਯਾਬੀ ਲਈ ਵਧਾਈ ਦਿੱਤੀ। ਇਨ੍ਹਾਂ ਆਗੂਆਂ ਨੇ ਅਮਰੀਕਾ ਦੀ ਮੌਜੂਦਾ ਰਾਜਨੀਤਿਕ ਸਥਿਤੀ ਬਾਰੇ ਵਿਚਾਰ-ਵਟਾਂਦਰੇ ਕੀਤੇ।

Share