ਸਲਮਾਨ ਰਸ਼ਦੀ ’ਤੇ ਕੀਤੇ ਹਮਲੇ ’ਚ ਬਚਣ ਤੋਂ ਹਮਲਾਵਰ ‘ਹੈਰਾਨ’

50
Share

ਨਿਊਯਾਰਕ, 19 ਅਗਸਤ (ਪੰਜਾਬ ਮੇਲ)- ਨਿਊਯਾਰਕ ’ਚ ਸਮਾਗਮ ਦੌਰਾਨ ਸਟੇਜ ’ਤੇ ਸਲਮਾਨ ਰਸ਼ਦੀ ਨੂੰ ਚਾਕੂ ਮਾਰਨ ਵਾਲੇ ਵਿਅਕਤੀ ਨੇ ਕਿਹਾ ਹੈ ਕਿ ਉਹ ਇਹ ਜਾਣ ਕੇ ‘ਹੈਰਾਨ’ ਹੈ ਕਿ ਭਾਰਤੀ ਮੂਲ ਦਾ ਪ੍ਰਸਿੱਧ ਲੇਖਕ ਹਮਲੇ ਤੋਂ ਬਾਅਦ ਜ਼ਿੰਦਾ ਹੈ। 24 ਸਾਲਾ ਹਾਦੀ ਮਾਤਰ ਨੇ ਕਿਹਾ ਕਿ ਰਸ਼ਦੀ ਇਸਲਾਮ ’ਤੇ ਹਮਲਾ ਕਰਨ ਵਾਲਾ ਬੰਦਾ ਹੈ।¿

Share