ਸਰਦਾਰ ਸਿੱਧੂ ਜੀ ਵੱਲੋਂ ਅਨੌਖੀ ਪਹਿਲ ਪੰਜਾਬ ਵਿੱਚ ਲਗਵਾਉਣਗੇ ਪੰਜਾਹ ਹਾਜ਼ਰ ਬੂਟੇ – ਮਾਨਤੀ ਪਹਿਲਵਾਨ

465
ਕੈਨੇਡਾ/ਨਕੋਦਰ/ਮਹਿਤਪੁਰ, 13 ਮਈ (ਹਰਜਿੰਦਰ ਪਾਲ ਛਾਬੜਾ/ਪੰਜਾਬ ਮੇਲ)- ਸਾਡੇ ਸਤਿਕਾਰਯੋਗ ਸ:ਨਵਜੋਤ ਸਿੰਘ ਸਿੱਧੂ ਅਤੇ ਮੈਡਮ ਨਵਜੋਤ ਕੌਰ ਸਿੱਧੂ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਰੇ   ਪੰਜਾਬ ਦੇ ਵਿੱਚ 50000 ਬੂਟੇ ਲਗਾਉਣ ਦੀ ਜਿੰਮੇਵਾਰੀ ਸੌਂਪੀ ਗਈ ਹੈ ਉਸ ਨੂੰ ਐੱਨ ਆਰ ਆਈ ਭਰਾਵਾ ਤੇ ਨੈਸ਼ਨਲ ਹਿਊਮਨ ਰਾਈਟਸ ਐਂਟੀਕਰੂਪਸ਼ਨ ਦੀ ਟੀਮ ਵਲੋਂ ਅੱਜ ਗੁਰੂ ਕੀ ਨਗਰੀ ਅਮ੍ਰਿਤਸਰ ਵਿਚ 100 ਰੁੱਖ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ
 : ਗੁਰਪ੍ਰੀਤ ਸਿੰਘ ਬਿੱਟੂ ਗਰੇਵਾਲ Canada (IOC), ਗੁਰਇੰਦਰਪਾਲ ਸਿੰਘ ਪਾਲੀ USA (IOC) , ਪ੍ਰਦੀਪ ਸਿੰਘ ਢੈਪਈ Canada (IOC )ਨਰੇਸ਼ ਸੈਨ ਪੰਜਾਬ ਇੰਚਾਰਜ ,ਤਰਨਦੀਪ ਸਿੰਘ ਗਰੇਵਾਲ ਪ੍ਰਧਾਨ (ਪੰਜਾਬ),ਪੰਜਾਬ ਇੰਚਾਰਜ ਵਰਿੰਦਰ ਸਿੰਘ ਰਾਜੂ ਗਿੱਲ ਮੋਗਾ , ਜੱਸਪਰੀਤ ਸਿੰਘ ਸੇਖੋਂ ਜਰਨਲ ਸਕੱਤਰ ਪੰਜਾਬ, ਮਨਸਿਮਰਤ ਸਿੰਘ ਰਿਆੜ ਵਾਇਸ ਪ੍ਰਧਾਨ ਪੰਜਾਬ, ਨਾਨਕ ਸਿੰਘ ਢਿੱਲੋਂ ਵਾਇਸ ਪ੍ਰਧਾਨ ਪੰਜਾਬ, ਪੁਨੀਤ ਬੇਦੀ ਵਾਇਸ ਪ੍ਰਧਾਨ ਪੰਜਾਬ, ਦਾਸ:ਚਰਨਜੀਤ ਸਿੰਘ ਮਾਨਤੀ ਪਹਿਲਵਾਨ ਵਾਈਸ ਪ੍ਰਧਾਨ ਪੰਜਾਬ   ਹਿੰਮਤ ਸਿੰਘ   ਹਾਜ਼ਰ ਸਨ ।