ਵਿਧਾਇਕ ਸਿਮਰਜੀਤ ਬੈਂਸ ਤੇ ਅਕਾਲੀ ਆਗੂ ਹੋਏ ਹੱਥੋਪਾਈ

138
Share

ਲੁਧਿਆਣਾ, 16 ਮਈ (ਪੰਜਾਬ ਮੇਲ)-  ਇਥੇ ਵਿਕਾਸ ਕੰਮ ਦੇ ਉਦਘਾਟਨ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਆਹਮੋ ਸਾਹਮਣੇ ਹੋ ਗਏ। ਇਸ ਦੌਰਾਨ ਹੱਥੋਪਾਈ ਵੀ ਹੋਈ ਜਿਸ ਵਿਚ ਵਿਧਾਇਕ ਬੈਂਸ ਨੇ ਅਕਾਲੀ ਆਗੂ ਦੇ ਥੱਪੜ ਮਾਰੇ। ਇਹ ਵੀ ਪਤਾ ਲੱਗਾ ਹੈ ਕਿ ਕਰਫਿਊ ਦੌਰਾਨ ਦੋਵੇਂ ਆਗੂ ਕੋਟ ਮੰਗਲ ਸਿੰਘ ਇਲਾਕੇ ਵਿਚ ਸੜਕ ਦਾ ਉਦਘਾਟਨ ਕਰਨ ਪੁੱਜੇ ਸਨ।


Share