ਵਿਜੈ ਸਿੰਗਲਾ ਦਾ ਓ.ਐੱਸ.ਡੀ. ਵੀ ਗ੍ਰਿਫ਼ਤਾਰ

33
Share

ਮੁਹਾਲੀ, 24 ਮਈ (ਪੰਜਾਬ ਮੇਲ)- ਭ੍ਰਿਸ਼ਟਾਚਾਰ ਦੇ ਦੋਸ਼ ‘ਚ ਮੰਤਰੀ ਦੇ ਅਹੁਦੇ ਤੋਂ ਹਟਾਏ ਵਿਜੈ ਸਿੰਗਲਾ ਦੇ ਓਐੱਸਡੀ ਪਰਦੀਪ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।


Share