ਵਰਲਡ ਸਿੱਖ ਰਾਈਟਰਜ਼ ਕਾਨਫ਼ਰੰਸ ਨੂੰ ਮੁੜ ਜਥੇਬੰਦ ਕੀਤਾ ਗਿਆ

41
Share

ਅੰਮ੍ਰਿਤਸਰ, 30 ਜੂਨ (ਪੰਜਾਬ ਮੇਲ)- ਵਰਲਡ ਸਿੱਖ ਰਾਈਟਰਜ਼ ਕਾਨਫ਼ਰੰਸ ਦੇ ਸੱਕਤਰ ਇਕਵਾਕ ਸਿੰਘ ਪੱਟੀ ਨੇ ਇੱਕ ਪ੍ਰੈੱਸ ਰਿਲੀਜ਼ ਵਿਚ ਦੱਸਿਆ ਹੈ ਕਿ ਸਿੱਖ ਲੇਖਕਾਂ ਦੀ ਇਸ ਕੌਮਾਂਤਰੀ ਜਮਾਤ ਦੇ ਚੇਅਰਮੈਨ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਹੈ। ਜਿਸ ਵਿੱਚ ਸੈਂਟਰਲ ਕਮੇਟੀ: ਇਕਵਾਕ ਸਿੰਘ (ਅੰਮਿ੍ਰਤਸਰ), ਇੰਦਰਮੋਹਨ ਸਿੰਘ ਛਾਬੜਾ (ਅਮਰੀਕਾ), ਡਾ ਗੁਰਵਿੰਦਰਸਿੰਘ ਧਾਲੀਵਾਲ (ਕੈਨੇਡਾ), ਬਲਦੇਵ ਸਿੰਘ (ਨਾਰਵੇ), ਜਾਗੀਰ ਸਿੰਘ ਹਮਦਰਦ (ਇੰਗਲੈਂਡ), ਡਾ ਕਲਿਆਣ ਸਿੰਘ ਕਲਿਆਣ (ਪਾਕਿਸਤਾਨ), ਮਨਜੀਤ ਸਿੰਘ (ਫ਼ਿਨਲੈਂਡ), ਕਾਬਲ ਸਿੰਘ (ਜਰਮਨੀ), ਕੁਲਦੀਪ ਕੌਰ ਗ਼ਜ਼ਲ (ਆਸਟਰੇਲੀਆ), ਜਸਵੰਤ ਸਿੰਘ (ਨਾਰਵੇ), ਡਾ. ਬਲਬੀਰ ਸਿੰਘ (ਸਰਸਾ, ਰਾਜਿਸਥਾਨ), ਜਗਦੀਸ਼ ਕੌਰ (ਪ੍ਰਯਾਗਰਾਜ, ਅਲਾਹਾਬਾਦ, ਉਤਰ ਪ੍ਰਦੇਸ਼), ਪਰਮਜੀਤ ਸਿੰਘ (ਜਬਲਪੁਰ, ਮੱਧ ਪ੍ਰਦੇਸ਼), ਇੰਦਰਜੀਤ ਸਿੰਘ ਸੰਤਗੜ੍ਹ (ਦਿੱਲੀ), ਅੰਗਰੇਜ਼ ਸਿੰਘ ਪੰਨੂ (ਕਰਨਾਲ, ਹਰਿਆਣਾ), ਓਂਕਾਰ ਸਿੰਘ (ਜੰਮੂ ਕਸ਼ਮੀਰ), ਅਵਤਾਰ ਸਿੰਘ ਕੋਲਕਾਤਾ (ਪੱਛਮੀ ਬੰਗਾਲ), ਅਮਰਜੀਤ ਸਿੰਘ (ਉਤਰਾਖੰਡ), ਪਰਮਿੰਦਰ ਕੌਰ ਸੰਧੂ-ਸਿੱਧੂ (ਚੰਡੀਗੜ੍ਹ), ਚਮਨਦੀਪ ਸਿੰਘ ਬਤਰਾ (ਅਲਵਰ, ਰਾਜਿਸਥਾਨ), ਪ੍ਰੀਤਮ ਸਿੰਘ ਮਟਵਾਣੀ (ਮੋਗਾ), ਤਰਲੋਚਨ ਸਿੰਘ ਲੋਚੀ (ਲੁਧਿਆਣਾ), ਬਲਜੀਤ ਸੈਣੀ (ਮੁਕੇਰੀਆਂ, ਹੋਸ਼ਿਆਰਪੁਰ), ਪ੍ਰੋ. ਬਲਵਿੰਦਰ ਸਿੰਘ ਥਿੰਦ (ਡਰੋਲੀ ਕਲਾਂ, ਜਲੰਧਰ), ਸਤਨਾਮ ਸਿੰਘ ਪਵਾਰ (ਦਿੱਲੀ) ਆਦਿ ਸ਼ਾਮਲ ਹੋਣਗੇ।

Share