ਲੋਕ ਸਭਾ ਸਪੀਕਰ ਕਰੋਨਾ ਹੋਣ ਤੋਂ ਬਾਅਦ ਏਮਜ਼ ’ਚ ਦਾਖਲ

431
Share

ਨਵੀਂ ਦਿੱਲੀ, 21 ਮਾਰਚ (ਪੰਜਾਬ ਮੇਲ)- ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਕਰੋਨਾ ਹੋਣ ਤੋਂ ਬਾਅਦ ਇਥੇ ਏਮਜ਼ ਕੋਵਿਡ ਸੈਂਟਰ ਵਿਚ ਨਿਗਰਾਨੀ ਲਈ ਦਾਖਲ ਕਰਵਾਇਆ ਗਿਆ ਹੈ ਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਹਸਪਤਾਲ ਅਨੁਸਾਰ ਸ਼੍ਰੀ ਬਿਰਲਾ (58) ਦਾ 19 ਮਾਰਚ ਨੂੰ ਕਰੋਨਾ ਟੈਸਟ ਹੋਇਆ ਸੀ।

Share