ਲੁਧਿਆਣਾ ’ਚ ਕਿਰਤੀ ਕਿਸਾਨ ਮਹਾਪੰਚਾਇਤ ’ਚ ਵੱਡੀ ਗਿਣਤੀ ’ਚ ਲੋਕਾਂ ਨੇ ਕੀਤੀ ਸ਼ਮੂਲੀਅਤ

132
Share

ਲੁਧਿਆਣਾ, 28 ਮਾਰਚ (ਪੰਜਾਬ ਮੇਲ)- ਇਥੇ ਜਲੰਧਰ ਬਾਈਪਾਸ ’ਤੇ ਦਾਣਾ ਮੰਡੀ ਕਿਰਤੀ ਕਿਸਾਨ ਮਹਾਪੰਚਾਇਤ ਹੋਈ। ਇਸ ਵਿੱਚ ਕਈ ਕਿਸਾਨ ਨੇਤਾ ਸ਼ਾਮਲ ਹੋਏ। ਮਹਾਪੰਚਾਇਤ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ। ਬੁਲਾਰਿਆਂ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਤੇ ਨਾਲ ਹੀ ਕੇਂਦਰ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਤੇ ਕਾਰਪੋਰੇਟ ਜਗਤ ਦੀ ਕਠਪੁਤਲੀ ਬਣਨ ਦੀ ਨਿਖੇਧੀ ਕੀਤੀ।

Share