ਰੂਸ ਨੂੰ ਯਰਪੀ ਮਨੁੱਖੀ ਅਧਿਕਾਰ ਸੰਸਥਾ ਤੋਂ ਮੁਅੱਤਲ ਕੀਤਾ

182
Share

ਬਰਸਲਜ਼ (ਬੈਲਜੀਅਮ), 25 ਫਰਵਰੀ (ਪੰਜਾਬ ਮੇਲ)- ਦਿ ਕਾਊਂਸਲ ਆਫ ਯੂਰਪ ਨੇ ਸ਼ੁੱਕਰਵਾਰ ਨੂੰ ਰੂਸ ਨੂੰ ਯੂਰਪੀ ਮਨੁੱਖੀ ਅਧਿਕਾਰ ਸੰਸਥਾ ਤੋਂ ਮੁਅੱਤਲ ਕਰ ਦਿੱਤਾ ਹੈ। ਅਜਿਹਾ ਇਸ ਕਰਕੇ ਕੀਤਾ ਗਿਆ ਹੈ ਕਿਉਂਕਿ ਰੂਸ ਦੀਆਂ ਸੈਨਾਵਾਂ ਨੇ ਯੂਕਰੇਨ ’ਤੇ ਹਮਲਾ ਕਰ ਦਿੱਤਾ ਹੈ। 47 ਦੇਸ਼ਾਂ ਦੀ ਕਾਊਂਸਲ ਨੇ ਐਲਾਨ ਕੀਤਾ ਕਿ ਰੂਸ ਨੂੰ ਫੌਰੀ ਤੌਰ ’ਤੇ ਸੰਸਥਾ ਵਿਚੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਸੰਸਥਾ 1949 ’ਚ ਹੋਂਦ ’ਚ ਆਈ ਸੀ।

Share