ਰਾਜੌਰੀ ਦੇ ਨੌਸ਼ਹਿਰਾ ਸੈਕਟਰ ’ਚ ਬੰਬ ਧਮਾਕੇ ਦੌਰਾਨ ਫੌਜੀ ਅਧਿਕਾਰੀ ਤੇ ਜਵਾਨ ਦੀ ਮੌਤ

317
Share

ਸ੍ਰੀਨਗਰ, 30 ਅਕਤੂਬਰ (ਪੰਜਾਬ ਮੇਲ)- ਨੌਸ਼ਹਿਰਾ ਸੈਕਟਰ ’ਚ ਐੱਲ.ਓ.ਸੀ. ਨੇੜੇ ਬੰਬ ਧਮਾਕਾ ਹੋਇਆ। ਜਾਣਕਾਰੀ ਮਿਲੀ ਹੈ ਕਿ ਧਮਾਕੇ ’ਚ ਫੌਜੀ ਅਧਿਕਾਰੀ ਤੇ ਇਕ ਜਵਾਨ ਦੀ ਮੌਤ ਹੋ ਗਈ। ਇਹ ਦੋਵੇਂ ਜਣੇ ਸਰਹੱਦ ਨੇੜੇ ਗਸ਼ਤ ਕਰ ਰਹੇ ਸਨ।

Share