ਰਾਜਾਸਾਂਸੀ ‘ਚ ਨੌਜਵਾਨ ਕਿਸਾਨ ਵੱਲੋਂ ਖ਼ੁਦਕੁਸ਼ੀ

560

ਚੇਤਨਪੁਰਾ, 26 ਸਤੰਬਰ (ਪੰਜਾਬ ਮੇਲ)- ਥਾਣਾ ਰਾਜਾਸਾਂਸੀ ਅਧੀਨ ਪਿੰਡ ਉੱਚਾ ਕਿਲਾ ਵਿਖੇ ਨੌਜਵਾਨ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ। ਕਿਸਾਨ ਰਣਜੀਤ ਸਿੰਘ ਪੁੱਤਰ ਮਰਹੂਮ ਕਰਮ ਸਿੰਘ ਵਾਸੀ ਉੱਚਾ ਕਿਲਾ ਨੇ ਅੱਜ ਸਵੇਰ ਅਪਣੇ ਘਰ ਅੰਦਰ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।