ਯਮਨ ਦੇ ਦੱਖਣ ਸ਼ਹਿਰ ਅਦਨ ਦੇ ਹਵਾਈ ਅੱਡੇ ’ਤੇ ਹੋਏ ਧਮਾਕੇ ’ਚ 25 ਮੌਤਾਂ; 110 ਜ਼ਖ਼ਮੀ

533
Share

ਸਨਾ (ਯਮਨ), 31 ਦਸੰਬਰ (ਪੰਜਾਬ ਮੇਲ)-ਯਮਨ ਦੇ ਦੱਖਣੀ ਸ਼ਹਿਰ ਅਦਨ ਦੇ ਹਵਾਈ ਅੱਡੇ ’ਤੇ ਦੇਸ਼ ਦੀ ਨਵੀਂ ਕੈਬਨਿਟ ਦੇ ਮੈਂਬਰਾਂ ਨੂੰ ਲੈ ਕੇ ਆਏ ਜਹਾਜ਼ ਦੇ ਉਤਰਨ ਤੋਂ ਕੁੱਝ ਦੇਰ ਬਾਅਦ ਬੁੱਧਵਾਰ ਨੂੰ ਹੋਏ ਭਿਆਨਕ ਧਮਾਕੇ ’ਚ 25 ਵਿਅਕਤੀ ਮਾਰੇ ਗਏ ਤੇ 110 ਜ਼ਖਮੀ ਹੋ ਗਏ। ਯਮਨ ਦੀ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਪ੍ਰਾਪਤ ਸਰਕਾਰ ਨੇ ਕਿਹਾ ਕਿ ਇਰਾਨ ਸਮਰਥਿਤ ਹੂਤੀ ਬਾਗੀਆਂ ਨੇ ਹਵਾਈ ਅੱਡੇ’ ਤੇ ਚਾਰ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ।

Share