ਮੋਹਾਲੀ ਵਿੱਚ ਮੈਗਾ-ਮਾਰਟ ਦੇ ਬੇਸਮੈਂਟ ‘ਚ ਲੱਗੀ ਅੱਗ

680
Share

ਮੋਹਾਲੀ, 29 ਫਰਵਰੀ (ਪੰਜਾਬ ਮੇਲ)-  ਮੋਹਾਲੀ ਦੇ ਫੇਜ਼ ਪੰਜ ਦੇ ਵਿਸ਼ਾਲ ਮੈਗਾਮਾਰਟ ਦੇ ਵਿੱਚ ਅੱਜ ਸਵੇਰੇ 8.30 ਵਜੇ ਅੱਗ ਲੱਗ ਗਈ। ਦੱਸ ਦਈਏ ਕਿ ਇਹ ਅੱਜ ਮੈਗਾ-ਮਾਰਟ ਦੇ ਬੇਸਮੈਂਟ ‘ਚ ਲੱਗੀ। ਜਿੱਥੇ ਮੌਕੇ ‘ਤੇ ਫਾਈਰ-ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਹਨ ਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਖੁਲਾਸਾ ਨਹੀ ਹੋ ਸਕੀਆ। ਇਸ ਦੇ ਨਾਲ ਹੀ ਦੱਸ ਦਈਏ ਕਿ ਹਾਦਸੇ ‘ਚ ਕੋਈ ਜਾਨੀ ਨੁਕਸਾਨ ਨਹੀ ਹੋਇਆ ਹੈ।


Share