ਮੀਡੀਆ ਬੁਲੇਟਿਨ-(ਕੋਵਿਡ-19)

747
Share

23 ਜੂਨ (ਪੰਜਾਬ ਮੇਲ)-

1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1.

ਲਏ ਗਏ ਨਮੂਨਿਆਂ ਦੀ ਗਿਣਤੀ

255380

2.

ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ

4397

3.

ਠੀਕ ਹੋਏ ਮਰੀਜ਼ਾਂ ਦੀ ਗਿਣਤੀ

3047

4.

ਐਕਟਿਵ ਕੇਸ

1245

5.

ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ

19

6.

ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ

09

 

7.

ਮ੍ਰਿਤਕਾਂ ਦੀ ਕੁੱਲ ਗਿਣਤੀ

105

23-06-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-162

ਜ਼ਿਲ੍ਹਾ

ਮਾਮਲਿਆਂ ਦੀ ਗਿਣਤੀ

*ਸੰਕਰਮਣ ਦੇ ਪੰਜਾਬ ਤੋਂ ਬਾਹਰ ਦੇ ਸੋਮੇ

       ਹੋਰ

ਟਿੱਪਣੀ

ਅੰਮ੍ਰਿਤਸਰ

7

 

4 ਨਵੇਂ ਕੇਸ (ਆਈਐਲਆਈ)

2 ਪਾਜੇਟਿਵ ਕੇਸ ਦੇ ਸੰਪਰਕ

1 ਨਵਾਂ  ਕੇਸ (ਪੁਲਿਸ ਕਰਮਚਾਰੀ

 

ਜਲੰਧਰ

38

1 ਨਵਾਂ ਕੇਸ (ਵਿਦੇਸ਼ੋ ਪਰਤੇ)

20 ਪਾਜੇਟਿਵ ਕੇਸ ਦੇ ਸੰਪਰਕ

16 ਨਵੇਂ ਕੇਸ

1 ਨਵਾਂ  ਕੇਸ (ਐਸਏਆਰਆਈ)

 

ਪਟਿਆਲਾ

12

 

3 ਪਾਜੇਟਿਵ ਕੇਸ ਦੇ ਸੰਪਰਕ

9 ਨਵੇਂ ਕੇਸ

 

 

ਸੰਗਰੂਰ

18

5 ਨਵੇਂ ਕੇਸ (ਅੰਤਰ-ਰਾਜੀ ਯਾਤਰਾ)

4 ਨਵੇਂ  ਕੇਸ (ਪੁਲਿਸ ਕਰਮਚਾਰੀ)

9 ਪਾਜੇਟਿਵ ਕੇਸ ਦੇ ਸੰਪਰਕ

 

 

ਲੁਧਿਆਣਾ

34

2 ਨਵੇਂ ਕੇਸ (ਦਿੱਲੀ ਤੇ ਯੂ.ਪੀ. ਦੀ

ਯਾਤਰਾ ਨਾਲ ਸਬੰਧਤ)

7 ਨਵੇਂ ਕੇਸ (ਆਈਐਲਆਈ)

18  ਪਾਜੇਟਿਵ ਕੇਸ ਦੇ ਸੰਪਰਕ

1 ਨਵਾਂ  ਕੇਸ (ਪੁਲਿਸ ਕਰਮਚਾਰੀ  

3 ਨਵੇਂ ਕੇਸ (ਏਐਨਸੀ)

1 ਨਵਾਂ  ਕੇਸ (ਹੈਲਥ ਵਰਕਰ)

1 ਨਵਾਂ  ਕੇਸ (ਟੀ.ਬੀ. ਪੀੜਤ)

1 ਨਵਾਂ  ਕੇਸ (ਓ.ਪੀ.ਡੀ.)

 

 

ਹੁਸ਼ਿਆਰਪੁਰ

1

 

1 ਨਵਾਂ ਕੇਸ (ਮਰਚੈਂਟ ਨੇਵੀ)

 

ਫ਼ਰੀਦਕੋਟ

1

 

1 ਨਵਾਂ ਕੇਸ

 

 

ਰੋਪੜ

2

2 ਨਵੇਂ ਕੇਸ (ਦਿੱਲੀ ਦੀ ਯਾਤਰਾ ਨਾਲ

 ਸਬੰਧਤ)

 

 

ਫਤਿਹਗੜ੍ਹ ਸਾਹਿਬ

10

 

1 ਨਵਾਂ  ਕੇਸ (ਆਈਐਲਆਈ)

9 ਪਾਜੇਟਿਵ ਕੇਸ ਦੇ ਸੰਪਰਕ

 

 

ਫ਼ਿਰੋਜਪੁਰ

4

1 ਨਵਾਂ ਕੇਸ (ਵਿਦੇਸ਼ੋ ਪਰਤੇ)

3 ਨਵੇਂ ਕੇਸ (ਆਈਐਲਆਈ)

 

ਮੋਗਾ

9

1 ਨਵਾਂ ਕੇਸ (ਵਿਦੇਸ਼ੋ ਪਰਤੇ)

2 ਨਵੇਂ ਕੇਸ (ਮੁਜ਼ਫ਼ਰਨਗਰ ਦੀ ਯਾਤਰਾ ਨਾਲ

 ਸਬੰਧਤ)

4 ਪਾਜੇਟਿਵ ਕੇਸ ਦੇ ਸੰਪਰਕ

1 ਨਵਾਂ  ਕੇਸ (ਪੁਲਿਸ ਕਰਮਚਾਰੀ

1 ਨਵਾਂ  ਕੇਸ (ਹੈਪ-ਸੀ ਮਰੀਜ਼

 

ਬਰਨਾਲਾ

3

1 ਨਵਾਂ ਕੇਸ (ਦਿੱਲੀ ਦੀ ਯਾਤਰਾ ਨਾਲ

 ਸਬੰਧਤ)

1 ਨਵਾਂ  ਕੇਸ

1 ਪਾਜੇਟਿਵ ਕੇਸ ਦਾ ਸੰਪਰਕ

 

 

ਗੁਰਦਾਸਪੁਰ

4

3 ਨਵੇਂ ਕੇਸ (ਵਿਦੇਸ਼ੋ ਪਰਤੇ)

1 ਨਵਾਂ  ਕੇਸ

 

 

ਕਪੂਰਥਲਾ

4

1 ਨਵਾਂ ਕੇਸ (ਬੰਗਲਾ ਦੇਸ਼ ਦੀ ਯਾਤਰਾ ਨਾਲ

 ਸਬੰਧਤ)

3 ਪਾਜੇਟਿਵ ਕੇਸ ਦੇ ਸੰਪਰਕ

 

 

ਬਠਿੰਡਾ

11

 

2 ਨਵੇਂ  ਕੇਸ (ਏਐਨਸੀ)

2 ਨਵੇਂ  ਕੇਸ (ਜੇਲ੍ਹ ਕੈਦੀ)

1 ਨਵਾਂ  ਕੇਸ (ਪੋਸਟ ਆਪਰੇਟਿਵ)

1 ਨਵਾਂ  ਕੇਸ (ਆਈਐਲਆਈ)

1 ਨਵਾਂ  ਕੇਸ (ਆਂਗਣਵਾੜੀ ਵਰਕਰ)

4 ਨਵੇਂ  ਕੇਸ

 

ਤਰਨ ਤਾਰਨ

1

 

1 ਨਵਾਂ  ਕੇਸ (ਆਈਐਲਆਈ)

 

ਮਾਨਸਾ

3

1 ਨਵਾਂ ਕੇਸ (ਦਿੱਲੀ ਦੀ ਯਾਤਰਾ ਨਾਲ

 ਸਬੰਧਤ)

2 ਨਵੇਂ ਕੇਸ

 

·        *20 ਪਾਜੇਟਿਵ ਮਾਮਲਿਆਂ ਦੇ ਸੰਕਰਮਣ ਦਾ ਸਰੋਤ ਪੰਜਾਬ ਤੋਂ ਬਾਹਰ ਹੈ

23.06.2020 ਨੂੰ ਕੇਸ:

·       ਆਕਸੀਜਨ ’ਤੇ ਰੱਖੇ ਮਰੀਜ਼ਾਂ ਦੀ ਗਿਣਤੀ- 05 (ਸੰਗਰੂਰ-3, ਜਲੰਧਰ-2)

·       ਆਈਸੀਯੂ ਵਿਚ ਦਾਖ਼ਲ ਮਰੀਜ਼ਾਂ ਦੀ ਗਿਣਤੀ -00

·       ਵੈਂਟੀਲੇਟਰ ’ਤੇ ਮਰੀਜ਼ਾਂ ਦੀ ਗਿਣਤੀ- 05 (ਜਲੰਧਰ-1, ਬਠਿੰਡਾ-1, ਸੰਗਰੂਰ-2, ਪਠਾਨਕੋਟ-1)

·       ਠੀਕ ਹੋਏ ਮਰੀਜ਼ਾਂ ਦੀ ਗਿਣਤੀ –222 (ਲੁਧਿਆਣਾ-151, ਤਰਨ ਤਾਰਨ-2,  ਐਸ.ਏ.ਐਸ. ਨਗਰ-22, ਫ਼ਰੀਦਕੋਟ-14, ਮੋਗਾ-1, ਹੁਸ਼ਿਆਰਪੁਰ-3, ਪਠਾਨਕੋਟ-2, ਗੁਰਦਾਸਪੁਰ-3, ਬਠਿੰਡਾ-8, ਪਟਿਆਲਾ-3, ਜਲੰਧਰ-13)

·       ਮੌਤਾਂ ਦੀ ਗਿਣਤੀ-04 (ਲੁਧਿਆਣਾ-2, ਅੰਮ੍ਰਿਤਸਰ -1, ਪਟਿਆਲਾ-1)

 

2. ਕੁੱਲ ਮਾਮਲੇ

ਲੜੀ ਨੰ:

ਜ਼ਿਲ੍ਹਾ

ਪੁਸ਼ਟੀ ਹੋਏ ਕੇਸਾਂ ਦੀ ਗਿਣਤੀ

ਕੁੱਲ ਐਕਟਿਵ ਕੇਸ

ਠੀਕ ਹੋਏ ਮਰੀਜ਼ਾਂ ਦੀ  ਗਿਣਤੀ

ਮੌਤਾਂ ਦੀ ਗਿਣਤੀ

1.

ਅੰਮ੍ਰਿਤਸਰ

792

237

523

32

2.

ਲੁਧਿਆਣਾ

615

205

392

18

3.

ਜਲੰਧਰ

602

273

315

14

4.

ਸੰਗਰੂਰ

239

93

140

6

5.

ਪਟਿਆਲਾ

226

89

132

5

6.

ਐਸ.ਏ.ਐਸ. ਨਗਰ

219

46

170

3

7.

ਗੁਰਦਾਸਪੁਰ

195

24

168

3

8.

ਪਠਾਨਕੋਟ

188

46

137

5

9.

ਤਰਨ ਤਾਰਨ

186

21

163

2

10.

ਹੁਸ਼ਿਆਰਪੁਰ

165

20

140

5

11.

ਐਸ.ਬੀ.ਐਸ. ਨਗਰ

125

6

118

1

12.

ਫ਼ਤਹਿਗੜ੍ਹ ਸਾਹਿਬ

100

24

76

0

13.

ਫ਼ਰੀਦਕੋਟ

99

12

87

0

14.

ਰੋਪੜ

91

16

74

1

15.

ਮੋਗਾ

85

10

74

1

16.

ਮੁਕਤਸਰ

84

12

72

0

17.

ਬਠਿੰਡਾ

79

15

64

0

18.

ਫ਼ਿਰੋਜਪੁਰ

77

28

46

3

19.

ਫ਼ਾਜਿਲਕਾ

75

25

50

0

20.

ਕਪੂਰਥਲਾ

67

19

44

4

21.

ਬਰਨਾਲਾ

46

17

27

2

22.

ਮਾਨਸਾ

42

7

35

0

 

ਕੁੱਲ

4397

1245

3047

105

* ਅੰਮ੍ਰਿਤਸਰ ਤੋਂ 1 ਕੇਸ ਤਰਨ ਤਾਰਨ ਸ਼ਿਫਟ ਕੀਤਾ ਗਿਆ


Share