ਮੀਡੀਆ ਬੁਲੇਟਿਨ-(ਕੋਵਿਡ-19)

328
Share

18 ਅਪ੍ਰੈਲ (ਪੰਜਾਬ ਮੇਲ)-

1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1.

ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ

6167

2.

ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ

6167

3.

ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ

234

4.

ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ

5354

5.

ਰਿਪੋਰਟ ਦੀ ਉਡੀਕ ਹੈ

579

6.

ਠੀਕ ਹੋਏ ਮਰੀਜ਼ਾਂ ਦੀ ਗਿਣਤੀ

31

7.

ਐਕਟਿਵ ਕੇਸ

187

8.

ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ

01

9.

ਆਈਸੀਯੂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ

00

10.

ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ

01

 

 

ਮ੍ਰਿਤਕਾਂ ਦੀ ਕੁੱਲ ਗਿਣਤੀ

16

18-04-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ

ਜ਼ਿਲ੍ਹਾ

ਮਾਮਲਿਆਂ ਦੀ ਗਿਣਤੀ

ਟਿੱਪਣੀ

*ਲੁਧਿਆਣਾ

01

ਪਾਜ਼ੇਟਿਵ ਕੇਸ ਦੇ ਸੰਪਰਕ (ਗੁਰਦਾਸਪੁਰ ਦਾ ਵਾਸੀ)

ਐਸ.ਏ.ਐਸ. ਨਗਰ

01

1 ਨਵਾਂ ਕੇਸ

ਪਟਿਆਲਾ

15

ਸਾਰੇ ਪਾਜ਼ੇਟਿਵ ਕੇਸ ਦੇ ਸੰਪਰਕ

ਜਲੰਧਰ

06

4 ਪਾਜ਼ੇਟਿਵ ਕੇਸ ਦੇ ਸੰਪਰਕ,

2 ਗੰਭੀਰ ਸਾਹ ਸੰਕਰਮਣ (ਐਸ.ਏ.ਆਰ.ਆਈ.)

18.4.2020 ਨੂੰ ਕੇਸ:

·       ਆਕਸੀਜਨ ’ਤੇ ਰੱਖੇ ਮਰੀਜ਼ਾਂ ਦੀ ਗਿਣਤੀ- 00

·       ਆਈਸੀਯੂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ -00

·       ਵੈਂਟੀਲੇਟਰ ’ਤੇ ਮਰੀਜ਼ਾਂ ਦੀ ਗਿਣਤੀ- 00

·       ਠੀਕ ਹੋਏ ਮਰੀਜ਼ਾਂ ਦੀ ਗਿਣਤੀ -01 ( ਐਸ.ਬੀ.ਐਸ. ਨਗਰ )

·       ਮੌਤਾਂ ਦੀ ਗਿਣਤੀ-02 (ਲੁਧਿਆਣਾ)

2.ਪੁਸ਼ਟੀ ਹੋਏ ਕੇਸਾਂ ਦੀ ਗਿਣਤੀ

ਲੜੀ ਨੰ:

ਜ਼ਿਲ੍ਹਾ

ਪੁਸ਼ਟੀ ਹੋਏ ਕੇਸਾਂ ਦੀ

ਗਿਣਤੀ

ਠੀਕ ਹੋਏ ਮਰੀਜ਼ਾਂ ਦੀ  ਗਿਣਤੀ

ਮੌਤਾਂ ਦੀ ਗਿਣਤੀ

1.

ਐਸ.ਏ.ਐਸ. ਨਗਰ

57

6

2

2.

ਜਲੰਧਰ

41

4

2

3.

ਪਠਾਨਕੋਟ

24

0

1

4.

ਐਸ.ਬੀ.ਐਸ. ਨਗਰ

19

16

1

5.

*ਲੁਧਿਆਣਾ

15

1

4

6.

ਅੰਮ੍ਰਿਤਸਰ

11

0

2

7.

ਮਾਨਸਾ

11

0

0

8.

ਪਟਿਆਲਾ

26

1

0

9.

ਹੁਸ਼ਿਆਰਪੁਰ

07

3

1

10.

ਮੋਗਾ

04

0

0

11.

ਫ਼ਰੀਦਕੋਟ

03

0

0

12.

ਰੋਪੜ

03

0

1

13.

ਸੰਗਰੂਰ

03

0

0

14.

ਬਰਨਾਲਾ

02

0

1

15.

ਫ਼ਤਹਿਗੜ੍ਹ ਸਾਹਿਬ

02

0

0

16.

ਕਪੂਰਥਲਾ

02

0

0

17.

*ਗੁਰਦਾਸਪੁਰ

01

0

1

18.

ਮੁਕਤਸਰ

01

0

0

19.

ਫ਼ਿਰੋਜਪੁਰ

01

0

0

ਕੁੱਲ

234

31

16

* ਮਰੀਜ਼ ਗੁਰਦਾਸਪੁਰ ਦਾ ਸੀ ਤੇ ਹੁਣ ਉਹ ਲੁਧਿਆਣਾ ਵਿਖੇ ਰਹਿ ਰਿਹਾ ਸੀ


Share