ਮੀਡੀਆ ਬੁਲੇਟਿਨ-(ਕੋਵਿਡ-19)

784
Share

, 19 ਜੂਨ (ਪੰਜਾਬ ਮੇਲ)-

1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1.

ਲਏ ਗਏ ਨਮੂਨਿਆਂ ਦੀ ਗਿਣਤੀ

227012

2.

ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ

3832

3.

ਠੀਕ ਹੋਏ ਮਰੀਜ਼ਾਂ ਦੀ ਗਿਣਤੀ

2636

4.

ਐਕਟਿਵ ਕੇਸ

1104

5.

ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ

27

6.

ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ

04

 

7.

ਮ੍ਰਿਤਕਾਂ ਦੀ ਕੁੱਲ ਗਿਣਤੀ

92

19-06-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-217

ਜ਼ਿਲ੍ਹਾ

ਮਾਮਲਿਆਂ ਦੀ ਗਿਣਤੀ

*ਸੰਕਰਮਣ ਦੇ ਪੰਜਾਬ ਤੋਂ ਬਾਹਰ ਦੇ ਸੋਮੇ

       ਹੋਰ

ਟਿੱਪਣੀ

ਅੰਮ੍ਰਿਤਸਰ

35

 

15 ਨਵੇਂ ਕੇਸ (ਆਈਐਲਆਈ)

10 ਪਾਜੇਟਿਵ ਕੇਸ ਦੇ ਸੰਪਰਕ

10 ਨਵੇਂ ਕੇਸ(ਸਵੈ-ਰਿਪੋਰਟ)

 

ਐਸ.ਏ.ਐਸ. ਨਗਰ

11

1 ਨਵਾਂ ਕੇਸ (ਯੂ.ਪੀ. ਦੀ ਯਾਤਰਾ ਨਾਲ

 ਸਬੰਧਤ)

10 ਪਾਜੇਟਿਵ ਕੇਸ ਦੇ ਸੰਪਰਕ

 

 

ਜਲੰਧਰ

79

 

22 ਪਾਜੇਟਿਵ ਕੇਸ ਦੇ ਸੰਪਰਕ

57 ਨਵੇਂ ਕੇਸ

 

ਪਟਿਆਲਾ

8

2 ਨਵੇਂ ਕੇਸ (ਦਿੱਲੀ ਦੀ ਯਾਤਰਾ ਨਾਲ ਸਬੰਧਤ)

1 ਨਵਾਂ  ਕੇਸ

5 ਪਾਜੇਟਿਵ ਕੇਸ ਦੇ ਸੰਪਰਕ

 

ਕਪੂਰਥਲਾ

7

 

2 ਨਵੇਂ ਕੇਸ

5 ਪਾਜੇਟਿਵ ਕੇਸ ਦੇ ਸੰਪਰਕ

 

ਸੰਗਰੂਰ

18

1 ਨਵਾਂ ਕੇਸ (ਯੂ.ਪੀ. ਦੀ ਯਾਤਰਾ ਨਾਲ

 ਸਬੰਧਤ)

3 ਨਵੇਂ  ਕੇਸ (ਪੁਲਿਸ ਕਰਮਚਾਰੀ)

2 ਨਵੇਂ ਕੇਸ (ਦੁਕਾਨਦਾਰ ਤੇ

ਅਧਿਆਪਕ) 1 ਨਵਾਂ  ਕੇਸ (ਕੈਦੀ)

1 ਨਵਾਂ  ਕੇਸ (ਡੈਂਟਲ ਸਰਜਨ)

5 ਨਵੇਂ ਕੇਸ

5 ਪਾਜੇਟਿਵ ਕੇਸ ਦੇ ਸੰਪਰਕ

 

ਫਿਰੋਜ਼ਪੁਰ

3

1 ਨਵਾਂ ਕੇਸ (ਦਿੱਲੀ ਦੀ ਯਾਤਰਾ ਨਾਲ

 ਸਬੰਧਤ)

2 ਨਵੇਂ ਕੇਸ

 

 

ਤਰਨ ਤਾਰਨ

2

 

2 ਨਵੇਂ ਕੇਸ

 

 

ਲੁਧਿਆਣਾ

19

 

3 ਨਵੇਂ ਕੇਸ (ਆਈਐਲਆਈ)

13 ਪਾਜੇਟਿਵ ਕੇਸ ਦੇ ਸੰਪਰਕ

3 ਨਵੇਂ ਕੇਸ

 

ਫਤਿਹਗੜ੍ਹ ਸਾਹਿਬ

2

 

1 ਨਵਾਂ  ਕੇਸ (ਪੁਲਿਸ ਕਰਮਚਾਰੀ

1 ਨਵਾਂ ਕੇਸ

 

ਹੁਸ਼ਿਆਰਪੁਰ

5

3 ਨਵੇਂ ਕੇਸ (ਹੋਰ ਰਾਜਾਂ ਦੀ ਯਾਤਰਾ ਨਾਲ

 ਸਬੰਧਤ)

2 ਪਾਜੇਟਿਵ ਕੇਸ ਦੇ ਸੰਪਰਕ

 

 

ਗੁਰਦਾਸਪੁਰ

1

 

1 ਪਾਜੇਟਿਵ ਕੇਸ ਦੇ ਸੰਪਰਕ

 

 

ਰੋਪੜ

1

 

1 ਨਵਾਂ ਕੇਸ

 

ਬਰਨਾਲਾ

3

2 ਨਵੇਂ ਕੇਸ (ਦਿੱਲੀ ਤੇ ਬਿਹਾਰ ਦੀ ਯਾਤਰਾ ਨਾਲ

 ਸਬੰਧਤ)

1 ਪਾਜੇਟਿਵ ਕੇਸ ਦੇ ਸੰਪਰਕ

 

ਪਠਾਨਕੋਟ

8

2 ਨਵੇਂ ਕੇਸ (ਦਿੱਲੀ ਦੀ ਯਾਤਰਾ ਨਾਲ

 ਸਬੰਧਤ)

1 ਨਵਾਂ ਕੇਸ (ਆਈਐਲਆਈ)

5 ਪਾਜੇਟਿਵ ਕੇਸ ਦੇ ਸੰਪਰਕ

 

ਮੁਕਤਸਰ

6

6 ਨਵੇਂ ਕੇਸ (ਦਿੱਲੀ ਤੇ ਯੂ.ਪੀ. ਦੀ

ਯਾਤਰਾ ਨਾਲ ਸਬੰਧਤ)

 

 

ਬਠਿੰਡਾ

3

3 ਨਵੇਂ ਕੇਸ (ਯੂ.ਪੀ. ਤੇ ਹਰਿਆਣਾ ਦੀ

ਯਾਤਰਾ ਨਾਲ ਸਬੰਧਤ)

 

 

ਫ਼ਰੀਦਕੋਟ

5

 

2 ਪਾਜੇਟਿਵ ਕੇਸ ਦੇ ਸੰਪਰਕ

3 ਨਵੇਂ ਕੇਸ

 

ਫ਼ਾਜਿਲਕਾ

1

1 ਨਵਾਂ ਕੇਸ (ਦਿੱਲੀ ਦੀ ਯਾਤਰਾ ਨਾਲ

 ਸਬੰਧਤ)

 

 

·        *22 ਪਾਜੇਟਿਵ ਮਾਮਲਿਆਂ ਦੇ ਸੰਕਰਮਣ ਦਾ ਸਰੋਤ ਪੰਜਾਬ ਤੋਂ ਬਾਹਰ ਹੈ

19.06.2020 ਨੂੰ ਕੇਸ:

·       ਆਕਸੀਜਨ ’ਤੇ ਰੱਖੇ ਮਰੀਜ਼ਾਂ ਦੀ ਗਿਣਤੀ- 4 (ਅੰਮ੍ਰਿਤਸਰ -2, ਜਲੰਧਰ-2)

·       ਆਈਸੀਯੂ ਵਿਚ ਦਾਖ਼ਲ ਮਰੀਜ਼ਾਂ ਦੀ ਗਿਣਤੀ -00

·       ਵੈਂਟੀਲੇਟਰ ’ਤੇ ਮਰੀਜ਼ਾਂ ਦੀ ਗਿਣਤੀ- 00

·       ਠੀਕ ਹੋਏ ਮਰੀਜ਼ਾਂ ਦੀ ਗਿਣਤੀ –66 (ਅੰਮ੍ਰਿਤਸਰ-33, ਗੁਰਦਾਸਪੁਰ-3, ਐਸ.ਏ.ਐਸ. ਨਗਰ-5, ਪਟਿਆਲਾ-1, ਪਠਾਨਕੋਟ-18, ਰੋਪੜ -1, ਮੁਕਤਸਰ-1, ਬਠਿੰਡਾ-1, ਫ਼ਾਜਿਲਕਾ-2, ਕਪੂਰਥਲਾ-1)

·       ਮੌਤਾਂ ਦੀ ਗਿਣਤੀ-09 (ਅੰਮ੍ਰਿਤਸਰ -2, ਜਲੰਧਰ -2, ਮੋਗਾ-1,ਬਰਨਾਲਾ-1, ਪਟਿਆਲਾ-1, ਤਰਨ ਤਾਰਨ-1, ਸੰਗਰੂਰ-1)

 

2. ਕੁੱਲ ਮਾਮਲੇ

ਲੜੀ ਨੰ:

ਜ਼ਿਲ੍ਹਾ

ਪੁਸ਼ਟੀ ਹੋਏ ਕੇਸਾਂ ਦੀ ਗਿਣਤੀ

ਕੁੱਲ ਐਕਟਿਵ ਕੇਸ

ਠੀਕ ਹੋਏ ਮਰੀਜ਼ਾਂ ਦੀ  ਗਿਣਤੀ

ਮੌਤਾਂ ਦੀ ਗਿਣਤੀ

1.

ਅੰਮ੍ਰਿਤਸਰ

733

219

487

27

2.

ਲੁਧਿਆਣਾ

489

301

175

13

3.

ਜਲੰਧਰ

489

173

302

14

4.

ਐਸ.ਏ.ਐਸ. ਨਗਰ

202

63

136

3

5.

ਪਟਿਆਲਾ

199

66

129

4

6.

ਸੰਗਰੂਰ

190

67

117

6

7.

ਤਰਨਤਾਰਨ

178

15

161

2

8.

ਗੁਰਦਾਸਪੁਰ

176

15

158

3

9.

ਪਠਾਨਕੋਟ

165

39

121

5

10.

ਹੁਸ਼ਿਆਰਪੁਰ

155

20

130

5

11.

ਐਸ.ਬੀ.ਐਸ. ਨਗਰ

121

11

109

1

12.

ਫ਼ਰੀਦਕੋਟ

94

21

73

0

13.

ਫ਼ਤਹਿਗੜ੍ਹ ਸਾਹਿਬ

85

13

72

0

14.

ਰੋਪੜ

84

13

70

1

15.

ਮੁਕਤਸਰ

79

7

72

0

16.

ਮੋਗਾ

74

3

70

1

17.

ਬਠਿੰਡਾ

64

8

56

0

18.

ਫ਼ਿਰੋਜਪੁਰ

62

14

46

2

19.

ਕਪੂਰਥਲਾ

58

11

44

3

20.

ਫ਼ਾਜਿਲਕਾ

55

5

50

0

21.

ਬਰਨਾਲਾ

42

16

24

2

22.

ਮਾਨਸਾ

38

4

34

0

 

ਕੁੱਲ

3832

1104

2636

92


Share