ਮੀਡੀਆ ਬੁਲੇਟਿਨ-(ਕੋਵਿਡ-19)

670
Share

16 ਜੂਨ (ਪੰਜਾਬ ਮੇਲ)-

1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1.

ਲਏ ਗਏ ਨਮੂਨਿਆਂ ਦੀ ਗਿਣਤੀ

198211

2.

ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ

3371

3.

ਠੀਕ ਹੋਏ ਮਰੀਜ਼ਾਂ ਦੀ ਗਿਣਤੀ

2461

4.

ਐਕਟਿਵ ਕੇਸ

838

5.

ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ

10

6.

ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ

01

 

7.

ਮ੍ਰਿਤਕਾਂ ਦੀ ਕੁੱਲ ਗਿਣਤੀ

72

16-06-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-104

ਜ਼ਿਲ੍ਹਾ

ਮਾਮਲਿਆਂ ਦੀ ਗਿਣਤੀ

*ਸੰਕਰਮਣ ਦੇ ਪੰਜਾਬ ਤੋਂ ਬਾਹਰ ਦੇ ਸੋਮੇ

       ਹੋਰ

ਟਿੱਪਣੀ

ਅੰਮ੍ਰਿਤਸਰ

9

 

6 ਨਵੇਂ ਕੇਸ (ਆਈਐਲਆਈ)

3 ਪਾਜੇਟਿਵ ਕੇਸ ਦੇ ਸੰਪਰਕ

 

ਐਸ.ਏ.ਐਸ. ਨਗਰ

4

2 ਨਵੇਂ ਕੇਸ (ਦਿੱਲੀ ਤੇ ਮੁੰਬਈ

 ਦੀ ਯਾਤਰਾ ਨਾਲਸਬੰਧਤ)

1 ਨਵਾਂ ਕੇਸ(ਐਸਏਆਰਆਈ)

1 ਪਾਜੇਟਿਵ ਕੇਸ ਦੇ ਸੰਪਰਕ

 

ਜਲੰਧਰ

31

 

1 ਪਾਜੇਟਿਵ ਕੇਸ ਦੇ ਸੰਪਰਕ

30 ਨਵੇਂ ਕੇਸ

 

ਪਠਾਨਕੋਟ

6

1 ਨਵਾਂ ਕੇਸ (ਹਰਿਆਣਾ ਦੀ ਯਾਤਰਾ ਨਾਲ

 ਸਬੰਧਤ)

1 ਨਵੇਂ ਕੇਸ (ਆਈਐਲਆਈ)

3 ਪਾਜੇਟਿਵ ਕੇਸ ਦੇ ਸੰਪਰਕ

1 ਨਵਾਂ ਕੇਸ (ਸਵੈ ਰਿਪੋਰਟ)

 

ਪਟਿਆਲਾ

9

 

7 ਨਵੇਂ  ਕੇਸ

2 ਪਾਜੇਟਿਵ ਕੇਸ ਦਾ ਸੰਪਰਕ

 

 

ਗੁਰਦਾਸਪੁਰ

2

1 ਨਵਾਂ ਕੇਸ (ਦਿੱਲੀ ਦੀ ਯਾਤਰਾ ਨਾਲ

ਸਬੰਧਤ)

1 ਨਵੇਂ ਕੇਸ (ਆਈਐਲਆਈ)

 

 

ਕਪੂਰਥਲਾ

4

 

2 ਨਵੇਂ ਕੇਸ

2 ਨਵੇਂ ਕੇਸ (ਕੈਦੀ)

 

 

ਸੰਗਰੂਰ

4

 

2 ਨਵਾਂ ਕੇਸ

2 ਨਵੇਂ ਕੇਸ (ਆਈਐਲਆਈ)

 

ਫਰੀਦਕੋਟ

1

 

1 ਨਵਾਂ ਕੇਸ

 

ਹੁਸ਼ਿਆਰਪੁਰ

3

3 ਨਵੇਂ ਕੇਸ (ਦਿੱਲੀ, ਗੁਜਰਾਤ  ਤੇ ਗੁੜਗਾਓਂ

ਦੀ ਯਾਤਰਾ ਨਾਲ ਸਬੰਧਤ)

 

 

ਫਿਰੋਜ਼ਪੁਰ

1

1 ਨਵਾਂ ਕੇਸ (ਦਿੱਲੀ ਦੀ ਯਾਤਰਾ ਨਾਲ ਸਬੰਧਤ)

 

ਤਰਨ ਤਾਰਨ

1

 

1 ਨਵਾਂ ਕੇਸ

 

ਲੁਧਿਆਣਾ

22

3 ਨਵਾਂ ਕੇਸ (ਦਿੱਲੀ ਦੀ ਯਾਤਰਾ ਨਾਲ ਸਬੰਧਤ)

3 ਨਵੇਂ ਕੇਸ

2 ਨਵੇਂ ਕੇਸ (ਆਈਐਲਆਈ)

13 ਪਾਜੇਟਿਵ ਕੇਸ ਦੇ ਸੰਪਰਕ

1 ਨਵਾਂ ਕੇਸ (ਪੁਲਿਸ ਅਧਿਕਾਰੀ)

 

 

ਫਾਜਿਲਕਾ

3

 

3 ਨਵੇਂ ਕੇਸ (ਸਵੈ ਰਿਪੋਰਟ)

 

ਫਤਿਹਗੜ੍ਹ ਸਾਹਿਬ

1

1 ਨਵਾਂ ਕੇਸ (ਚੰਨੇਈ ਦੀ ਯਾਤਰਾ ਨਾਲ ਸਬੰਧਤ)

 

 

ਰੋਪੜ

2

1 ਨਵਾਂ ਕੇਸ (ਦਿੱਲੀ ਦੀ ਯਾਤਰਾ ਨਾਲ ਸਬੰਧਤ)

1 ਪਾਜੇਟਿਵ ਕੇਸ ਦੇ ਸੰਪਰਕ

 

 

ਐਸਬੀਐਸ ਨਗਰ

1

1 ਨਵਾਂ ਕੇਸ (ਦਿੱਲੀ ਦੀ ਯਾਤਰਾ ਨਾਲ ਸਬੰਧਤ)

 

 

·        *14 ਪਾਜੇਟਿਵ ਮਾਮਲਿਆਂ ਦੇ ਸੰਕਰਮਣ ਦਾ ਸਰੋਤ ਪੰਜਾਬ ਤੋਂ ਬਾਹਰ ਹੈ

16.06.2020 ਨੂੰ ਕੇਸ:

·       ਆਕਸੀਜਨ ’ਤੇ ਰੱਖੇ ਮਰੀਜ਼ਾਂ ਦੀ ਗਿਣਤੀ- 02 (ਜਲੰਧਰ ਤੇ ਸੰਗਰੂਰ)

·       ਆਈਸੀਯੂ ਵਿਚ ਦਾਖ਼ਲ ਮਰੀਜ਼ਾਂ ਦੀ ਗਿਣਤੀ -00

·       ਵੈਂਟੀਲੇਟਰ ’ਤੇਮਰੀਜ਼ਾਂ ਦੀ ਗਿਣਤੀ- 00

·       ਠੀਕ ਹੋਏ ਮਰੀਜ਼ਾਂ ਦੀ ਗਿਣਤੀ –18 (ਐਸ.ਏ.ਐਸ. ਨਗਰ-10, ਪਟਿਆਲਾ-1, ਪਠਾਨਕੋਟ-3, ਐਸ.ਬੀ.ਐਸ. ਨਗਰ-3, ਫਾਜਿਲਕਾ-1)

·       ਮੌਤਾਂ ਦੀ ਗਿਣਤੀ-01 (ਲੁਧਿਆਣਾ)

2. ਕੁੱਲ ਮਾਮਲੇ

ਲੜੀ ਨੰ:

ਜ਼ਿਲ੍ਹਾ

ਪੁਸ਼ਟੀ ਹੋਏਕੇਸਾਂ ਦੀਗਿਣਤੀ

ਕੁੱਲ ਐਕਟਿਵ ਕੇਸ

ਠੀਕ ਹੋਏ ਮਰੀਜ਼ਾਂ ਦੀ  ਗਿਣਤੀ

ਮੌਤਾਂ ਦੀ ਗਿਣਤੀ

1.

ਅੰਮ੍ਰਿਤਸਰ

642

167

454

21

2.

ਲੁਧਿਆਣਾ

409

223

175

11

3.

ਜਲੰਧਰ

378

113

255

10

4.

ਗੁਰਦਾਸਪੁਰ

171

22

146

3

5.

ਤਰਨਤਾਰਨ

169

9

159

1

6.

ਐਸ.ਏ.ਐਸ. ਨਗਰ

179

52

124

3

7.

ਪਟਿਆਲਾ

178

52

123

3

8.

ਸੰਗਰੂਰ

162

51

108

3

9.

ਪਠਾਨਕੋਟ

151

62

84

5

10.

ਹੁਸ਼ਿਆਰਪੁਰ

144

9

130

5

11.

ਐਸ.ਬੀ.ਐਸ. ਨਗਰ

121

11

109

1

12.

ਫ਼ਰੀਦਕੋਟ

88

15

73

0

13.

ਰੋਪੜ

82

12

69

1

14.

ਫ਼ਤਹਿਗੜ੍ਹ ਸਾਹਿਬ

78

8

70

0

15.

ਮੁਕਤਸਰ

73

2

71

0

16.

ਮੋਗਾ

71

3

68

0

17.

ਬਠਿੰਡਾ

57

2

55

0

18.

ਫ਼ਾਜਿਲਕਾ

53

5

48

0

19.

ਫ਼ਿਰੋਜਪੁਰ

52

5

46

1

20.

ਕਪੂਰਥਲਾ

48

7

38

3

21.

ਮਾਨਸਾ

34

2

32

0

22.

ਬਰਨਾਲਾ

31

6

24

1

 

ਕੁੱਲ

3371

838

2461

72


Share