ਮੀਡੀਆ ਬੁਲੇਟਿਨ-(ਕੋਵਿਡ-19)

755

, 1 ਜੂਨ (ਪੰਜਾਬ ਮੇਲ) –

1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1.

ਲਏ ਗਏ ਨਮੂਨਿਆਂ ਦੀ ਗਿਣਤੀ

91113

2.

ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ

2301

5.

ਠੀਕ ਹੋਏ ਮਰੀਜ਼ਾਂ ਦੀ ਗਿਣਤੀ

2000

6.

ਐਕਟਿਵ ਕੇਸ

257

8.

ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ

03

9.

ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ

02

 

10.

ਮ੍ਰਿਤਕਾਂ ਦੀ ਕੁੱਲ ਗਿਣਤੀ

44*

01-06-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-38

ਜ਼ਿਲ੍ਹਾ

ਮਾਮਲਿਆਂ ਦੀ ਗਿਣਤੀ

*ਸੰਕਰਮਣ ਦੇ ਪੰਜਾਬ ਤੋਂ ਬਾਹਰ ਦੇ ਸੋਮੇ

       ਹੋਰ

ਟਿੱਪਣੀ

ਲੁਧਿਆਣਾ

04

1 ਨਵਾਂ ਕੇਸ

3 ਪਾਜੇਟਿਵ ਕੇਸ ਦੇ ਸੰਪਰਕ।

 

ਐਸਬੀਐਸ ਨਗਰ

01

1 ਨਵਾਂ ਕੇਸ

 

 

ਅੰਮ੍ਰਿਤਸਰ

09

 

2 ਨਵੇਂ ਕੇਸ (ਆਈਐਲਆਈ), 6 ਪਾਜੇਟਿਵ ਕੇਸ ਦੇ ਸੰਪਰਕ, 1 ਨਵਾਂ ਕੇਸ ਫਲੂ ਕਾਰਨਰ

 

 

ਐਸਏਐਸ ਨਗਰ

02

 

2 ਪਾਜੇਟਿਵ ਕੇਸ ਦੇ ਸੰਪਰਕ

 

ਪਠਾਨਕੋਟ

01

 

1 ਨਵਾਂ ਕੇਸ

 

ਪਟਿਆਲਾ

04

2 ਨਵੇਂ ਕੇਸ (ਵਿਦੇਸ਼ਾਂ ਤੋਂ ਪਰਤੇ), 1 ਨਵਾਂ ਕੇਸ

1 ਨਵਾਂ ਕੇਸ (ਆਸ਼ਾ ਵਰਕਰ)

 

ਬਠਿੰਡਾ

02

2 ਨਵੇਂ ਕੇਸ

 

 

ਫਤਿਹਗੜ੍ਹ ਸਾਹਿਬ

05

5 ਨਵਾਂ ਕੇਸ

 

 

ਹੁਸ਼ਿਆਰਪੁਰ

08

 

ਸਾਰੇ ਪਾਜੇਟਿਵ ਕੇਸ ਦੇ ਸੰਪਰਕ

 

ਗੁਰਦਾਸਪੁਰ

01

1 ਨਵਾਂ ਕੇਸ

 

 

ਜਲੰਧਰ

01

 

1 ਪਾਜੇਟਿਵ ਕੇਸ ਦੇ ਸੰਪਰਕ

 

·        * 13 ਪਾਜੇਟਿਵ ਮਾਮਲਿਆਂ ਦੇ ਸੰਕਰਮਣ ਦਾ ਸਰੋਤ ਪੰਜਾਬ ਤੋਂ ਬਾਹਰ ਹੈ

01.06.2020 ਨੂੰ ਕੇਸ:

·       ਆਕਸੀਜਨ ’ਤੇ ਰੱਖੇ ਮਰੀਜ਼ਾਂ ਦੀ ਗਿਣਤੀ- 01 (ਲੁਧਿਆਣਾ)

·       ਆਈਸੀਯੂ ਵਿਚ ਦਾਖ਼ਲ ਮਰੀਜ਼ਾਂ ਦੀ ਗਿਣਤੀ -00

·       ਵੈਂਟੀਲੇਟਰ ’ਤੇਮਰੀਜ਼ਾਂ ਦੀ ਗਿਣਤੀ- 01 (ਪਠਾਨਕੋਟ)

·       ਠੀਕ ਹੋਏ ਮਰੀਜ਼ਾਂ ਦੀ ਗਿਣਤੀ –13- (ਹੁਸ਼ਿਆਰਪੁਰ-7, ਪਠਾਨਕੋਟ-6)

·       ਮੌਤਾਂ ਦੀ ਗਿਣਤੀ-00

2. ਕੁੱਲ ਮਾਮਲੇ

ਲੜੀ ਨੰ:

ਜ਼ਿਲ੍ਹਾ

ਪੁਸ਼ਟੀ ਹੋਏਕੇਸਾਂ ਦੀਗਿਣਤੀ

ਕੁੱਲ ਐਕਟਿਵ ਕੇਸ

ਠੀਕ ਹੋਏ ਮਰੀਜ਼ਾਂ ਦੀ  ਗਿਣਤੀ

ਮੌਤਾਂ ਦੀ ਗਿਣਤੀ

1.

ਅੰਮ੍ਰਿਤਸਰ

386

69

310

7

2.

ਜਲੰਧਰ

246

30

209

7

3.

ਤਰਨਤਾਰਨ

157

4

153

0

4.

ਲੁਧਿਆਣਾ

197

38

151

8

5.

ਗੁਰਦਾਸਪੁਰ

138

9

126

3

6.

ਐਸ.ਬੀ.ਐਸ. ਨਗਰ

103

2

100

1

7.

ਐਸ.ਏ.ਐਸ. ਨਗਰ

113

10

100

3

8.

ਪਟਿਆਲਾ

122

14

106

2

9.

ਹੁਸ਼ਿਆਰਪੁਰ

128

23

100

5

10.

ਸੰਗਰੂਰ

96

5

91

0

11.

ਮੁਕਤਸਰ

66

0

66

0

12.

ਮੋਗਾ

62

3

59

0

13.

ਰੋਪੜ

70

10

59

1

14.

ਫ਼ਤਹਿਗੜ੍ਹ ਸਾਹਿਬ

63

6

57

0

15.

ਫ਼ਰੀਦਕੋਟ

62

1

61

0

16.

ਫ਼ਿਰੋਜਪੁਰ

46

0

45

1

17.

ਫ਼ਾਜਿਲਕਾ

44

2

42

0

18.

ਬਠਿੰਡਾ

49

6

43

0

19.

ਮਾਨਸਾ

32

0

32

0

20.

ਪਠਾਨਕੋਟ

61

22

37

2

21.

ਕਪੂਰਥਲਾ

36

0

33

3

22.

ਬਰਨਾਲਾ

24

3

20

1

ਕੁੱਲ

2301

257

2000

44

 ————-