ਮੀਡੀਆ ਬੁਲੇਟਿਨ-(ਕੋਵਿਡ-19)

453
Share

8 ਮਈ (ਪੰਜਾਬ ਮੇਲ)-

1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1.

ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ

37950

2.

ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ

37950

3.

ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ

1731

4.

ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ

31219

5.

ਰਿਪੋਰਟ ਦੀ ਉਡੀਕ ਹੈ

5000

6.

ਠੀਕ ਹੋਏ ਮਰੀਜ਼ਾਂ ਦੀ ਗਿਣਤੀ

152

7.

ਐਕਟਿਵ ਕੇਸ

1550

8.

ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ

01

9.

ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ

01

 

10.

ਮ੍ਰਿਤਕਾਂ ਦੀ ਕੁੱਲ ਗਿਣਤੀ

29

08-05-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-87

ਜ਼ਿਲ੍ਹਾ

ਮਾਮਲਿਆਂ ਦੀ ਗਿਣਤੀ

ਟਿੱਪਣੀ

ਤਰਨਤਾਰਨ

11

*ਨਵੇਂ ਕੇਸ

ਗੁਰਦਾਸਪੁਰ

24

17 *ਨਵੇਂ ਕੇਸ ਅਤੇ ਬਾਕੀ ਰਿਪੋਰਟ ਦੀ ਉਡੀਕ ’ਚ

ਬਰਨਾਲਾ

1

1 ਨਵਾਂ ਕੇਸ (ਕੰਬਾਇਨ ਵਰਕਰ)

ਐਸ.ਬੀ.ਐਸ. ਨਗਰ

18

10 *ਨਵੇਂ ਕੇਸ,4 ਨਵੇਂ ਕੇਸ(ਪ੍ਰਵਾਸੀ), 4 ਨਵੇਂ ਕੇਸ

ਬਠਿੰਡਾ

1

1 ਨਵਾਂ ਕੇਸ (ਆਈ.ਐਲ.ਆਈ.)

ਮਾਨਸਾ

1

1 ਨਵਾਂ ਕੇਸ (ਲੇਬਰਰ)

ਜਲੰਧਰ

11

ਰਿਪੋਰਟ ਦੀ ਉਡੀਕ ’ਚ

ਫ਼ਤਹਿਗੜ੍ਹ ਸਾਹਿਬ

4

3 ਨਵੇਂ ਕੇਸ ਅਤੇ 1 ਪਾਜ਼ੇਟਿਵ ਕੇਸ ਦਾ ਸੰਪਰਕ

ਅੰਮ੍ਰਿਤਸਰ

11

10 *ਨਵੇਂ ਕੇਸ ਅਤੇ 1 ਨਵਾਂ ਕੇਸ (ਆਈ.ਐਲ.ਆਈ.)

ਕਪੂਰਥਲਾ

5

*ਨਵੇਂ ਕੇਸ

*ਸੰਕਰਮਣ ਦੇ ਸੋਮੇ ਪੰਜਾਬ ਤੋਂ ਬਾਹਰ ਦੇ ਹਨ।

08.05.2020 ਨੂੰ ਕੇਸ:

·       ਆਕਸੀਜਨ ’ਤੇ ਰੱਖੇ ਮਰੀਜ਼ਾਂ ਦੀ ਗਿਣਤੀ- 00

·       ਆਈਸੀਯੂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ -00

·       ਵੈਂਟੀਲੇਟਰ ’ਤੇਮਰੀਜ਼ਾਂ ਦੀ ਗਿਣਤੀ- 00

·       ਠੀਕ ਹੋਏ ਮਰੀਜ਼ਾਂ ਦੀ ਗਿਣਤੀ –3 (ਐਸ.ਏ.ਐਸ. ਨਗਰ)

·       ਮੌਤਾਂ ਦੀ ਗਿਣਤੀ-1(ਐਸ.ਏ.ਐਸ. ਨਗਰ)

2. ਕੁੱਲ ਮਾਮਲੇ

ਲੜੀ ਨੰ:

ਜ਼ਿਲ੍ਹਾ

ਪੁਸ਼ਟੀ ਹੋਏਕੇਸਾਂ ਦੀਗਿਣਤੀ

ਕੁੱਲ ਐਕਟਿਵ ਕੇਸ

ਠੀਕ ਹੋਏ ਮਰੀਜ਼ਾਂ ਦੀ  ਗਿਣਤੀ

ਮੌਤਾਂ ਦੀ ਗਿਣਤੀ

1.

ਅੰਮ੍ਰਿਤਸਰ

287

276

8

3

2.

ਜਲੰਧਰ

158

141

12

5

3.

ਤਰਨਤਾਰਨ

157

157

0

0

4.

ਲੁਧਿਆਣਾ

125

112

8

5

5.

ਗੁਰਦਾਸਪੁਰ

115

114

0

1

6.

ਐਸ.ਬੀ.ਐਸ. ਨਗਰ

103

84

18

1

7.

ਐਸ.ਏ.ਐਸ. ਨਗਰ

95

40

52

3

8.

ਪਟਿਆਲਾ

95

79

14

2

9.

ਹੁਸ਼ਿਆਰਪੁਰ

89

80

6

3

10.

ਸੰਗਰੂਰ

88

85

3

0

11.

ਮੁਕਤਸਰ

65

64

1

0

12.

ਮੋਗਾ

56

52

4

0

13.

ਫ਼ਰੀਦਕੋਟ

45

42

3

0

14.

ਫ਼ਿਰੋਜਪੁਰ

43

41

1

1

15.

ਬਠਿੰਡਾ

40

40

0

0

16.

ਫ਼ਾਜਿਲਕਾ

39

39

0

0

17.

ਪਠਾਨਕੋਟ

27

16

10

1

18.

ਫ਼ਤਹਿਗੜ੍ਹ ਸਾਹਿਬ

24

22

2

0

19.

ਕਪੂਰਥਲਾ

23

19

2

2

20.

ਬਰਨਾਲਾ

21

19

1

1

21.

ਮਾਨਸਾ

20

15

5

0

22.

ਰੋਪੜ

16

13

2

1

ਕੁੱਲ

1731

1550

152

29

ਅੰਤਿਮ ਜ਼ਿਲ੍ਹਾਵਾਰ ਆਂਕੜੇ ਜ਼ਿਲ੍ਹਿਆਂ ਦੇ ਸ਼ਿਫਟਿੰਗ/ਡੁਪਲੀਕੇਟ ਕੇਸਾਂ ਕਾਰਨ ਵਿਭਿੰਨ ਹੋ ਸਕਦੇ ਹਨ।


Share