ਮੀਡੀਆ ਬੁਲੇਟਿਨ-(ਕੋਵਿਡ-19)

459
Share

4 ਮਈ (ਪੰਜਾਬ ਮੇਲ)-

1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1. ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 28545
2. ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ 28545
3. ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 1232
4. ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 21295
5. ਰਿਪੋਰਟ ਦੀ ਉਡੀਕ ਹੈ 6018
6. ਠੀਕ ਹੋਏ ਮਰੀਜ਼ਾਂ ਦੀ ਗਿਣਤੀ 128
7. ਐਕਟਿਵ ਕੇਸ 1081
8. ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ 01
9. ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ 03

 

10. ਮ੍ਰਿਤਕਾਂ ਦੀ ਕੁੱਲ ਗਿਣਤੀ 23

ਨੋਟ:

ਮੁਕਤਸਰ ਦੇ 1 ਕੇਸ ਦੀ ਲੈਬ ਰਿਪੋਰਟ ਡੁਪਲੀਕੇਟ ਸੀ।

ਲੁਧਿਆਣਾ ਦਾ 1 ਕੇਸ ਹਰਿਆਣਾ ਨਾਲ ਸਬੰਧਤ ਸੀ, 1102-2 =1100

ਅੱਜ ਰਿਪੋਰਟ ਕੀਤੇ ਕੇਸ 1100+132=1232

04-05-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-132

ਜ਼ਿਲ੍ਹਾ ਮਾਮਲਿਆਂ ਦੀ ਗਿਣਤੀ ਟਿੱਪਣੀ
ਤਰਨਤਾਰਨ 26  *ਨਵੇਂ ਕੇਸ
ਬਰਨਾਲਾ 15 *ਨਵੇਂ ਕੇਸ
ਗੁਰਦਾਸਪੁਰ 6 4 *ਨਵੇਂ ਕੇਸ ਅਤੇ 2 ਨਵੇਂ ਕੇਸ
ਫ਼ਿਰੋਜਪੁਰ 13 *ਨਵੇਂ ਕੇਸ
ਜਲੰਧਰ 4 ਨਵੇਂ ਕੇਸ
ਬਠਿੰਡਾ 1 *ਨਵੇਂ ਕੇਸ
ਫ਼ਰੀਦਕੋਟ 12 *ਨਵੇਂ ਕੇਸ
ਮਾਨਸਾ 1 *ਨਵੇਂ ਕੇਸ
ਪਠਾਨਕੋਟ 2 ਨਵੇਂ ਕੇਸ (ਆਈ.ਐਲ.ਆਈ.)
ਸੰਗਰੂਰ 52 *ਨਵੇਂ ਕੇਸ

 

*ਸੰਕਰਮਣ ਦੇ ਸੋਮੇ ਪੰਜਾਬ ਤੋਂ ਬਾਹਰ ਦੇ ਹਨ।

04.05.2020 ਨੂੰ ਕੇਸ:

  • ਆਕਸੀਜਨ ’ਤੇ ਰੱਖੇ ਮਰੀਜ਼ਾਂ ਦੀ ਗਿਣਤੀ- 00
  • ਆਈਸੀਯੂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ -00
  • ਵੈਂਟੀਲੇਟਰ ’ਤੇ ਮਰੀਜ਼ਾਂ ਦੀ ਗਿਣਤੀ- 01(ਹੁਸ਼ਿਆਰਪੁਰ)
  • ਠੀਕ ਹੋਏ ਮਰੀਜ਼ਾਂ ਦੀ ਗਿਣਤੀ -11 (ਐਸ.ਏ.ਐਸ. ਨਗਰ ਤੋਂ 7, ਫ਼ਰੀਦਕੋਟ ਤੋਂ 1ਅਤੇ ਪਟਿਆਲਾ ਤੋਂ 3)
  • ਮੌਤਾਂ ਦੀ ਗਿਣਤੀ- *02 (ਕਪੂਰਥਲਾ ਤੋਂ 1 ਅਤੇ ਲੁਧਿਆਣਾ ਤੋਂ 1)
  1. ਕੁੱਲ ਮਾਮਲੇ
ਲੜੀ ਨੰ:

 

ਜ਼ਿਲ੍ਹਾ ਪੁਸ਼ਟੀ ਹੋਏ ਕੇਸਾਂ ਦੀ ਗਿਣਤੀ ਕੁੱਲ ਐਕਟਿਵ ਕੇਸ ਠੀਕ ਹੋਏ ਮਰੀਜ਼ਾਂ ਦੀ  ਗਿਣਤੀ ਮੌਤਾਂ ਦੀ ਗਿਣਤੀ
1. ਅੰਮ੍ਰਿਤਸਰ 218 208 8 2
2. ਜਲੰਧਰ 128 116 8 4
3. ਲੁਧਿਆਣਾ 110 99 6 5
4. ਐਸ.ਏ.ਐਸ. ਨਗਰ 95 50 43 2
5. ਹੁਸ਼ਿਆਰਪੁਰ 88 81 6 1
6. ਪਟਿਆਲਾ 86 77 8 1
7. ਐਸ.ਬੀ.ਐਸ. ਨਗਰ 85 66 18 1
8. ਸੰਗਰੂਰ 63 60 3 0
9. ਮੁਕਤਸਰ 49 48 1 0
10. ਫ਼ਿਰੋਜਪੁਰ 42 40 1 1
11. ਤਰਨਤਾਰਨ 40 40 0 0
12. ਗੁਰਦਾਸਪੁਰ 36 35 0 1
13. ਬਠਿੰਡਾ 36 36 0 0
14. ਮੋਗਾ 28 24 4 0
15. ਪਠਾਨਕੋਟ 27 17 9 1
16. ਬਰਨਾਲਾ 19 17 1 1
17. ਫ਼ਰੀਦਕੋਟ 18 16 2 0
18. ਮਾਨਸਾ 17 13 4 0
19. ਫ਼ਤਹਿਗੜ੍ਹ ਸਾਹਿਬ 16 14 2 0
20. ਰੋਪੜ 14 11 2 1
21. ਕਪੂਰਥਲਾ 13 9 2 2
22. ਫ਼ਾਜਿਲਕਾ 4 4 0 0
  ਕੁੱਲ 1232 1081 128 23

 

ਅੰਤਿਮ ਜ਼ਿਲ੍ਹਾਵਾਰ ਆਂਕੜੇ ਜ਼ਿਲ੍ਹਿਆਂ ਦੇ ਸ਼ਿਫਟਿੰਗ/ਡੁਪਲੀਕੇਟ ਕੇਸਾਂ ਕਾਰਨ ਵਿਭਿੰਨ ਹੋ ਸਕਦੇ ਹਨ।


Share