ਮੀਡੀਆ ਬੁਲੇਟਿਨ-(ਕੋਵਿਡ-19)

758
Share

3 ਮਈ (ਪੰਜਾਬ ਮੇਲ)-

1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1. ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 26439
2. ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ 26439
3. ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 1102
4. ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 20197
5. ਰਿਪੋਰਟ ਦੀ ਉਡੀਕ ਹੈ 5140
6. ਠੀਕ ਹੋਏ ਮਰੀਜ਼ਾਂ ਦੀ ਗਿਣਤੀ 117
7. ਐਕਟਿਵ ਕੇਸ 964
8. ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ 00
9. ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ 02

 

10. ਮ੍ਰਿਤਕਾਂ ਦੀ ਕੁੱਲ ਗਿਣਤੀ 21

*ਪਟਿਆਲਾ ਦਾ 1 ਕੇਸ ਹਰਿਆਣਾ ਨਾਲ ਸਬੰਧਤ ਸੀ, 772-1=771

ਅੱਜ ਰਿਪੋਰਟ ਕੀਤੇ ਕੇਸ 331+771=1102

03-05-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-331

ਜ਼ਿਲ੍ਹਾ ਮਾਮਲਿਆਂ ਦੀ ਗਿਣਤੀ ਟਿੱਪਣੀ
ਪਟਿਆਲਾ 1 ਪਾਜ਼ੇਟਿਵ ਕੇਸ ਦਾ ਸੰਪਰਕ
ਲੁਧਿਆਣਾ 16 *ਨਵੇਂ ਕੇਸ
ਐਸ.ਏ.ਐਸ. ਨਗਰ 2 *ਨਵੇਂ ਕੇਸ
ਹੁਸ਼ਿਆਰਪੁਰ 46 *ਨਵੇਂ ਕੇਸ
ਮਾਨਸਾ 3  *ਨਵੇਂ ਕੇਸ
ਬਰਨਾਲਾ 2 *ਨਵੇਂ ਕੇਸ
ਸੰਗਰੂਰ 4 *ਨਵੇਂ ਕੇਸ
ਅੰਮ੍ਰਿਤਸਰ 75 *ਨਵੇਂ ਕੇਸ
ਐਸ.ਬੀ.ਐਸ. ਨਗਰ 62 *ਨਵੇਂ ਕੇਸ
ਗੁਰਦਾਸਪੁਰ 24 *ਨਵੇਂ ਕੇਸ
ਜਲੰਧਰ 4 ਪਾਜ਼ੇਟਿਵ ਕੇਸ ਦਾ ਸੰਪਰਕ
ਬਠਿੰਡਾ 33 *ਨਵੇਂ ਕੇਸ
ਫ਼ਿਰੋਜਪੁਰ 2 ਨਵੇਂ ਕੇਸ
ਰੋਪੜ 9 *ਨਵੇਂ ਕੇਸ
ਫ਼ਤਹਿਗੜ੍ਹ ਸਾਹਿਬ 4 *ਨਵੇਂ ਕੇਸ
ਮੁਕਤਸਰ 43 *ਨਵੇਂ ਕੇਸ
ਲੁਧਿਆਣਾ 1 *ਨਵਾਂ ਕੇਸ

 

*ਸੰਕਰਮਣ ਦੇ ਸੋਮੇ ਪੰਜਾਬ ਤੋਂ ਬਾਹਰ ਦੇ ਹਨ।

03.05.2020 ਨੂੰ ਕੇਸ:

  • ਆਕਸੀਜਨ ’ਤੇ ਰੱਖੇ ਮਰੀਜ਼ਾਂ ਦੀ ਗਿਣਤੀ- 00
  • ਆਈਸੀਯੂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ -00
  • ਵੈਂਟੀਲੇਟਰ ’ਤੇ ਮਰੀਜ਼ਾਂ ਦੀ ਗਿਣਤੀ- 00
  • ਠੀਕ ਹੋਏ ਮਰੀਜ਼ਾਂ ਦੀ ਗਿਣਤੀ -05 (ਪਟਿਆਲਾ ਤੋਂ 3,ਐਸ.ਏ.ਐਸ. ਨਗਰ ਤੋਂ 2)
  • ਮੌਤਾਂ ਦੀ ਗਿਣਤੀ- *01(ਫ਼ਿਰੋਜਪੁਰ)

* ਨਮੂਨੇ ਮੌਤ ਮਗਰੋਂ ਪਾਜ਼ੇਟਿਵ ਪਾਏ ਗਏ

  1. ਕੁੱਲ ਮਾਮਲੇ
ਲੜੀ ਨੰ:

 

ਜ਼ਿਲ੍ਹਾ ਪੁਸ਼ਟੀ ਹੋਏ ਕੇਸਾਂ ਦੀ ਗਿਣਤੀ ਕੁੱਲ ਐਕਟਿਵ ਕੇਸ ਠੀਕ ਹੋਏ ਮਰੀਜ਼ਾਂ ਦੀ  ਗਿਣਤੀ ਮੌਤਾਂ ਦੀ ਗਿਣਤੀ
1. ਅੰਮ੍ਰਿਤਸਰ 218 208 8 2
2. ਜਲੰਧਰ 124 112 8 4
3. ਲੁਧਿਆਣਾ 111 101 6 4
4. ਐਸ.ਏ.ਐਸ. ਨਗਰ 95 57 36 2
5. ਹੁਸ਼ਿਆਰਪੁਰ 88 81 6 1
6. ਪਟਿਆਲਾ 86 80 5 1
7. ਐਸ.ਬੀ.ਐਸ. ਨਗਰ 85 66 18 1
8. ਮੁਕਤਸਰ 50 49 1 0
9. ਬਠਿੰਡਾ 35 35 0 0
10. ਗੁਰਦਾਸਪੁਰ 30 29 0 1
11. ਫ਼ਿਰੋਜਪੁਰ 29 27 1 1
12. ਮੋਗਾ 28 24 4 0
13. ਪਠਾਨਕੋਟ 25 15 9 1
14. ਮਾਨਸਾ 16 12 4 0
15. ਫ਼ਤਹਿਗੜ੍ਹ ਸਾਹਿਬ 16 14 2 0
16. ਤਰਨਤਾਰਨ 14 14 0 0
17. ਰੋਪੜ 14 11 2 1
18. ਕਪੂਰਥਲਾ 13 10 2 1
19. ਸੰਗਰੂਰ 11 8 3 0
20. ਫ਼ਰੀਦਕੋਟ 6 5 1 0
21. ਫ਼ਾਜਿਲਕਾ 4 4 0 0
22. ਬਰਨਾਲਾ 4 2 1 1
ਕੁੱਲ 1102 964 117 21

 

 

 

 

 

 

 

 

 

 

 

 

 


Share