ਮੀਡੀਆ ਬੁਲੇਟਿਨ-(ਕੋਵਿਡ-19) 09-04-2020

359
Share

1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1.ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ3192
2.ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ3192
3.ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ130
4.ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ2777
5.ਰਿਪੋਰਟ ਦੀ ਉਡੀਕ ਹੈ285
6.ਠੀਕ ਹੋਏ ਮਰੀਜ਼ਾਂ ਦੀ ਗਿਣਤੀ18
7.ਐਕਟਿਵ ਕੇਸ102
8.ਗੰਭੀਰ ਮਰੀਜ਼ਾਂ ਦੀ ਗਿਣਤੀ02
9.ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ‘ਤੇ ਹਨ00 
 ਮ੍ਰਿਤਕਾਂ ਦੀ ਕੁੱਲ ਗਿਣਤੀ10

09-04-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ

ਜ਼ਿਲ੍ਹਾਮਾਮਲਿਆਂ ਦੀ ਗਿਣਤੀਟਿੱਪਣੀ
ਲੁਧਿਆਣਾ04ਲੁਧਿਆਣਾ ਤੋਂ 2 ਅਤੇ ਬਾਕੀ ਦਿੱਲੀ ਦੇ ਤਬਲੀਗੀ ਜਮਾਤ ਨਾਲ ਸਬੰਧਿਤ 
ਮੁਕਤਸਰ01
ਮਾਨਸਾ06
ਐਸ.ਏ.ਐਸ.ਨਗਰ07ਪਾਜ਼ੇਟਿਵ ਕੇਸ ਦੇ ਸੰਪਰਕ
ਸੰਗਰੂਰ01
ਜਲੰਧਰ04 
ਬਰਨਾਲਾ01 

·       ਰੋਪੜ ਅਤੇ ਬਰਨਾਲਾ ਦੇ ਇੱਕ-ਇੱਕ ਪਾਜ਼ੇਟਿਵ ਮਰੀਜ਼ ਦੀ ਮੌਤ ਹੋ ਚੁੱਕੀ ਹੈ।

·       4 ਹੋਰ ਪਾਜ਼ੇਟਿਵ ਮਰੀਜ਼ ਹੁਣ ਠੀਕ ਹੋ ਚੁੱਕੇ ਹਨ।

2.ਪੁਸ਼ਟੀ ਹੋਏ ਕੇਸਾਂ ਦੀ ਗਿਣਤੀ

ਲੜੀ ਨੰ: ਜ਼ਿਲ੍ਹਾਪੁਸ਼ਟੀ ਹੋਏਕੇਸਾਂ ਦੀਗਿਣਤੀਠੀਕ ਹੋਏ ਮਰੀਜ਼ਾਂ ਦੀ  ਗਿਣਤੀਮੌਤਾਂ ਦੀ ਗਿਣਤੀ
1.ਐਸ.ਏ.ਐਸ. ਨਗਰ3751
2.ਐਸ.ਬੀ.ਐਸ. ਨਗਰ1981
3.ਲੁਧਿਆਣਾ1012
4.ਮਾਨਸਾ1100
5.ਅੰਮ੍ਰਿਤਸਰ1102
6.ਜਲੰਧਰ1130
7.ਹੁਸ਼ਿਆਰਪੁਰ0711
8.ਪਠਾਨਕੋਟ0701
9.ਮੋਗਾ0400
10.ਰੋਪੜ0301
11.ਫ਼ਤਹਿਗੜ੍ਹ ਸਾਹਿਬ0200
12.ਫ਼ਰੀਦਕੋਟ0200
13.ਬਰਨਾਲਾ0200
14.ਪਟਿਆਲਾ0100
15.ਕਪੂਰਥਲਾ0100
16.ਮੁਕਤਸਰ0100
17.ਸੰਗਰੂਰ0100
 ਕੁੱਲ1301810

Share