ਮੀਡੀਆ ਬੁਲੇਟਿਨ-(ਕੋਵਿਡ-19) 04-04-2020

737

1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1.ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ1824
2.ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ1824
3.ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ65
4.ਮਿ੍ਰਤਕਾਂ ਦੀ ਗਿਣਤੀ05
5.ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ1520
6.ਰਿਪੋਰਟ ਦੀ ਉਡੀਕ ਹੈ239
7.ਠੀਕ ਹੋਏ03
8.ਐਕਟਿਵ ਕੇਸ57
9.ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ‘ਤੇ ਹਨ02
 ਗੰਭੀਰ ਮਰੀਜ਼ਾਂ ਦੀ ਗਿਣਤੀ02

03-04-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ

ਜ਼ਿਲ੍ਹਾਮਾਮਲਿਆਂ ਦੀ ਗਿਣਤੀਟਿੱਪਣੀ
ਮਾਨਸਾ03ਸਾਰੇ ਦਿੱਲੀ ਵਿਖੇ ਤਬਲੀਗੀ ਜਮਾਤ ‘ਚ ਸ਼ਾਮਲ ਹੋਏ
ਰੋਪੜ01ਐਨ.ਆਰ.ਆਈਜ਼. ਦੀ ਭਾਗੀਦਾਰੀ ਨਾਲ ਮੈਡੀਕਲ ਕੈਂਪ ਲਗਾਇਆ
ਕੁੱਲ04 

       04-04-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ

ਜ਼ਿਲ੍ਹਾਮਾਮਲਿਆਂ ਦੀ ਗਿਣਤੀਟਿੱਪਣੀ
ਅੰਮ੍ਰਿਤਸਰ03 ਪਾਜ਼ੇਟਿਵ ਕੇਸ ਦੇ ਸੰਪਰਕ
ਐਸ.ਏ.ਐਸ.ਨਗਰ02
ਜਲੰਧਰ01
ਪਠਾਨਕੋਟ01 
ਫ਼ਰੀਦਕੋਟ01 
ਕੁੱਲ08 

2.ਪੁਸ਼ਟੀ ਹੋਏ ਕੇਸਾਂ ਦੀ ਗਿਣਤੀ

ਲੜੀ ਨੰ: ਜ਼ਿਲ੍ਹਾਪੁਸ਼ਟੀ ਹੋਏ ਕੇਸਾਂ ਦੀਗਿਣਤੀਠੀਕ ਹੋਏ ਮਰੀਜ਼ਾਂ ਦੀ  ਗਿਣਤੀਮੌਤਾਂ ਦੀ ਗਿਣਤੀ
1.ਐਸ.ਬੀ.ਐਸ ਨਗਰ1901
2.ਐਸ.ਏ.ਐਸ. ਨਗਰ1421
3.ਹੁਸ਼ਿਆਰਪੁਰ0711
4.ਜਲੰਧਰ0600
5.ਅੰਮਿ੍ਰਤਸਰ0801
6.ਲੁਧਿਆਣਾ0401
7.ਮਾਨਸਾ0300
8.ਪਟਿਆਲਾ0100
9.ਰੋਪੜ0100
10.ਫ਼ਰੀਦਕੋਟ0100
11.ਪਠਾਨਕੋਟ0100
 ਕੁੱਲ6535