ਭੂਚਾਲ ਨਾਲ ਕੰਬਿਆ ਨੇਪਾਲ

935
Share

ਭਕਤਾਪੁਰ, 21 ਮਈ (ਪੰਜਾਬ ਮੇਲ)-  ਨੇਪਾਲ ਦੇ ਭਕਤਾਪੁਰ ਜ਼ਿਲੇ ਦੇ ਆਨੰਤਾਲਿੰਗੇਸ਼ਵਰ ਇਲਾਕੇ ਵਿਚ ਅੱਜ ਸਵੇਰੇ 8.14 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੇਪਾਲ ਦੇ ਨੈਸ਼ਨਨ ਸਿਸਮੋਲੋਜਿਕਲ ਸੈਂਟਰ ਦੇ ਮੁਤਾਬਕ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ‘ਤੇ 3.4 ਮਾਪੀ ਗਈ ਹੈ।

Share