ਭਾਰਤ ਦੇ ਸਪੁਰਦ ਕੀਤਾ ਜਾਵੇ ਰਾਣਾ; ਬਾਇਡਨ ਪ੍ਰਸ਼ਾਸਨ ਦੀ ਅਦਾਲਤ ਨੂੰ ਅਪੀਲ

239
Share

ਵਾਸ਼ਿੰਗਟਨ, 20 ਜੁਲਾਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਨੇ ਲਾਸ ਏਂਜਲਸ ਦੀ ਸੰਘੀ ਅਦਾਲਤ ਨੂੰ ਪਾਕਿਸਤਾਨੀ-ਕੈਨੇਡੀਅਨ ਕਾਰੋਬਾਰੀ ਤਹਾਵੁੱਰ ਰਾਣਾ ਨੂੰ ਭਾਰਤ ਹਵਾਲੇ ਕਰਨ ਦੀ ਅਪੀਲ ਕੀਤੀ ਹੈ, ਜਿਥੇ ਉਹ 2008 ਦੇ ਮੁੰਬਈ ਅਤਿਵਾਦੀ ਹਮਲਿਆਂ ਦੇ ਮਾਮਲੇ ਵਿੱਚ ਉਹ ਲੋੜੀਂਦਾ ਹੈ। ਰਾਣਾ (59) ਨੂੰ ਭਾਰਤ ਨੇ ਭਗੌੜਾ ਕਰਾਰ ਦਿੱਤਾ ਹੈ। ਅਮਰੀਕੀ ਪ੍ਰਸ਼ਾਸਨ ਨੇ ਦਲੀਲ ਦਿੱਤੀ ਹੈ ਕਿ ਭਾਰਤ ਨੇ ਰਾਣਾ ਦੀ ਹਵਾਲਗੀ ਲਈ ਲੋੜੀਂਦੇ ਸਬੂਤ ਵੀ ਦਿੱਤਾ ਹਨ।


Share