ਭਾਰਤੀ ਫੌਜ ਸਿੰਗਾਪੁਰ ਤੋਂ ਲੈ ਕੇ ਆਈ ਚਾਰ ਆਕਸੀਜਨ ਕੰਟੇਨਰ

452
Share

ਨਵੀਂ ਦਿੱਲੀ, 24 ਅਪ੍ਰੈਲ (ਪੰਜਾਬ ਮੇਲ)- ਭਾਰਤੀ ਹਵਾਈ ਫੌਜ ਤਰਲ ਆਕਸੀਜਨ ਦੇ ਭੰਡਾਰ ਲਈ ਸਿੰਗਾਪੁਰ ਤੋਂ ਚਾਰ ਵੱਡੇ ਆਕਸੀਜਨ ਕੰਟੇਨਰ ਲੈ ਕੇ ਆਈ ਹੈ। ਇਨ੍ਹਾਂ ਕੰਟੇਨਰਾਂ ਨੂੰ ਹਵਾਈ ਫੌਜ ਦੇ ਜਹਾਜ਼ ਰਾਹੀਂ ਅੱਜ ਸ਼ਾਮ ਇਥੇ ਲਿਆਂਦਾ ਗਿਆ। ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੱਸਿਆ ਕਿ ਕਰੋਨਾ ਵੈਕਸੀਨ ਤੇ ਹੋਰ ਜ਼ਰੂਰੀ ਵਸਤਾਂ ਭਾਰਤ ਲਿਆਂਦੀਆਂ ਜਾ ਰਹੀਆਂ ਹਨ।

Share