ਭਾਰਤੀ-ਅਮਰੀਕੀ ਆਰਿਆ ਵਾਲਵੇਕਰ ਨੇ ‘ਮਿਸ ਇੰਡੀਆ ਯੂ.ਐੱਸ.’ ਦਾ ਖ਼ਿਤਾਬ ਜਿੱਤਿਆ

48
Share

ਵਾਸ਼ਿੰਗਟਨ, 9 ਅਗਸਤ (ਪੰਜਾਬ ਮੇਲ)- ਵਰਜੀਨੀਆ ਦੀ ਰਹਿਣ ਵਾਲੀ ਭਾਰਤੀ ਅਮਰੀਕੀ ਅੱਲੜ ਆਰਿਆ ਵਾਲਵੇਕਰ ਨੇ ਇਸ ਸਾਲ ਮਿਸ ਇੰਡੀਆ ਯੂ.ਐੱਸ.ਏ. ਦਾ ਖਿਤਾਬ ਜਿੱਤ ਲਿਆ ਹੈ। ਆਰਯ (18) ਨੂੰ ਨਿਊਜਰਸੀ ਵਿਚ ਹੋਏ ਸਾਲਾਨਾ ਮੁਕਾਬਲੇ ਵਿਚ ‘ਮਿਸ ਇੰਡੀਆ ਯੂ.ਐੱਸ.ਏ. 2022’ ਦਾ ਤਾਜ ਪਹਿਨਾਇਆ ਗਿਆ। ਅਭਿਨੇਤਰੀ ਬਣਨ ਦੀ ਇੱਛਾ ਰੱਖਣ ਵਾਲੀ ਆਰਿਆ ਨੇ ਕਿਹਾ, ‘ਆਪਣੇ ਆਪ ਨੂੰ ਪਰਦੇ ’ਤੇ ਦੇਖਣਾ ਅਤੇ ਫਿਲਮਾਂ ਅਤੇ ਟੈਲੀਵਿਜ਼ਨ ਵਿਚ ਕੰਮ ਕਰਨਾ ਮੇਰਾ ਬਚਪਨ ਦਾ ਸੁਪਨਾ ਹੈ।’

Share